ਪੜਚੋਲ ਕਰੋ
Holi 2024 Date: ਸਾਲ 2024 'ਚ ਹੋਲੀ ਕਦੋਂ? ਜਾਣੋ ਇਤਿਹਾਸ ਅਤੇ ਹੋਰ ਮਹੱਤਵਪੁਰਣ ਜਾਣਕਾਰੀ
Holi 2024: ਹੋਲੀ ਦਾ ਤਿਉਹਾਰ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਹੋਲੀ ਦਾ ਤਿਉਹਾਰ ਹੋਲਿਕਾ ਦਹਨ ਨਾਲ ਸ਼ੁਰੂ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ ਕੀ ਹੈ।
Holi 2024
1/5

ਹੀਰਣਕਸ਼ਯਪ ਨੇ ਬ੍ਰਹਮਾ ਜੀ ਤੋਂ ਵਰਦਾਨ ਮੰਗਿਆ ਸੀ ਕਿ ਉਸ ਦੀ ਮੌਤ ਮਨੁੱਖ ਜਾਂ ਜਾਨਵਰ ਦੇ ਹੱਥੋਂ ਨਾ ਹੋਵੇ ਅਤੇ ਨਾ ਹੀ ਕਿਸੇ ਹਥਿਆਰ ਨਾਲ। ਬ੍ਰਹਮਾ ਜੀ ਨੇ ਉਨ੍ਹਾਂ ਨੂੰ ਇਹ ਵਰਦਾਨ ਦਿੱਤਾ।
2/5

ਪਰ ਜਦੋਂ ਹੀਰਣਯਕਸ਼ਯਪ ਨੂੰ ਪ੍ਰਹਿਲਾਦ ਦੀ ਵਿਸ਼ਨੂੰ ਪ੍ਰਤੀ ਸ਼ਰਧਾ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਪੁੱਤਰ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪ੍ਰਹਿਲਾਦ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਦੋਂ ਹੀਰਣਯਕਸ਼ਯਪ ਨੇ ਪ੍ਰਹਿਲਾਦ ਨੂੰ ਮਾਰਨ ਦਾ ਫੈਸਲਾ ਕੀਤਾ।
Published at : 26 Feb 2024 02:24 PM (IST)
ਹੋਰ ਵੇਖੋ





















