ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ, ਵੇਖੋ ਸ਼ਾਨਦਾਰ ਤਸਵੀਰਾਂ
![](https://feeds.abplive.com/onecms/images/uploaded-images/2021/02/15/9694ca3992d69804c6990ebcb08e5128_original.jpeg?impolicy=abp_cdn&imwidth=720)
ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ
1/7
![ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਮੌਕੇ ਨਗਰ ਕੀਰਤਨ ਰੂਪੀ ਬਰਾਤ ਗੁਰੂ ਕੇ ਲਾਹੌਰ ਲਈ ਰਵਾਨਾ ਹੋਈ।](https://feeds.abplive.com/onecms/images/uploaded-images/2021/02/15/22ff29e5849c4ecb07464b36cb6148989a3d0.jpeg?impolicy=abp_cdn&imwidth=720)
ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਮੌਕੇ ਨਗਰ ਕੀਰਤਨ ਰੂਪੀ ਬਰਾਤ ਗੁਰੂ ਕੇ ਲਾਹੌਰ ਲਈ ਰਵਾਨਾ ਹੋਈ।
2/7
![ਹਿਮਾਚਲ ਸਥਿਤ ਗੁਰੂ ਕੇ ਲਾਹੌਰ 'ਚ ਦਸਮ ਪਾਤਸ਼ਾਹ ਦਾ ਵਿਆਹ ਹੋਇਆ ਸੀ।](https://feeds.abplive.com/onecms/images/uploaded-images/2021/02/15/d26dd1a2ac1dfc1f2320c23d1070986277426.jpeg?impolicy=abp_cdn&imwidth=720)
ਹਿਮਾਚਲ ਸਥਿਤ ਗੁਰੂ ਕੇ ਲਾਹੌਰ 'ਚ ਦਸਮ ਪਾਤਸ਼ਾਹ ਦਾ ਵਿਆਹ ਹੋਇਆ ਸੀ।
3/7
![ਸਿੱਖ ਪੰਥ ਅੰਦਰ ਗੁਰੂ ਕੇ ਲਾਹੌਰ ਨੂੰ ਖਾਲਸਾ ਪੰਥ ਦੇ ਨਾਨਕੇ ਹੋਣ ਦਾ ਮਾਣ ਹਾਸਲ।](https://feeds.abplive.com/onecms/images/uploaded-images/2021/02/15/f55815759776bdd1e1d7bad0824c87e9c0e63.jpeg?impolicy=abp_cdn&imwidth=720)
ਸਿੱਖ ਪੰਥ ਅੰਦਰ ਗੁਰੂ ਕੇ ਲਾਹੌਰ ਨੂੰ ਖਾਲਸਾ ਪੰਥ ਦੇ ਨਾਨਕੇ ਹੋਣ ਦਾ ਮਾਣ ਹਾਸਲ।
4/7
![ਹਰ ਸਾਲ ਬਸੰਤ ਪੰਚਮੀ ਮੌਕੇ ਲੱਖਾਂ ਸੰਗਤਾਂ ਵੱਲੋਂ ਧੂਮਧਾਮ ਨਾਲ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ।](https://feeds.abplive.com/onecms/images/uploaded-images/2021/02/15/19aa9bb6a57b0c3cd983b989bb0e85cfe8345.jpeg?impolicy=abp_cdn&imwidth=720)
ਹਰ ਸਾਲ ਬਸੰਤ ਪੰਚਮੀ ਮੌਕੇ ਲੱਖਾਂ ਸੰਗਤਾਂ ਵੱਲੋਂ ਧੂਮਧਾਮ ਨਾਲ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ।
5/7
![ਗੁਰਦੁਆਰਾ ਸਿਹਰਾ ਸਾਹਿਬ ਪਹੁੰਚਣ ਉਪਰੰਤ ਸੱਜਦੇ ਨੇ ਧਾਰਮਿਕ ਦੀਵਾਨ।](https://feeds.abplive.com/onecms/images/uploaded-images/2021/02/15/3820eaa7c91dc46aaa95dc4ddc81defbc1756.jpeg?impolicy=abp_cdn&imwidth=720)
ਗੁਰਦੁਆਰਾ ਸਿਹਰਾ ਸਾਹਿਬ ਪਹੁੰਚਣ ਉਪਰੰਤ ਸੱਜਦੇ ਨੇ ਧਾਰਮਿਕ ਦੀਵਾਨ।
6/7
![ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ](https://feeds.abplive.com/onecms/images/uploaded-images/2021/02/15/6297f803d05ccfbcb58622f5647cbc914f711.jpeg?impolicy=abp_cdn&imwidth=720)
ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ
7/7
![ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ](https://feeds.abplive.com/onecms/images/uploaded-images/2021/02/15/6d3c5f4de5721c22dc3b3995a8b5287ace078.jpeg?impolicy=abp_cdn&imwidth=720)
ਦਸਮ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਰਾਤ ਰੂਪੀ ਨਗਰ ਕੀਰਤਨ
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪਾਲੀਵੁੱਡ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)