ਪੜਚੋਲ ਕਰੋ
Kanya Puja 2024: ਕੰਨਿਆ ਪੂਜਨ ਇੱਕ ਨਹੀਂ ਦੋ ਦਿਨ, ਜਾਣੋ ਵਜ੍ਹਾ, ਦੂਰ ਕਰੋ ਉਲਝਣ
Navratri Kanya Puja 2024: ਨਰਾਤਿਆਂ ਦੇ ਦੌਰਾਨ ਅਸ਼ਟਮੀ ਅਤੇ ਨਵਮੀ ਦੇ ਦਿਨ, ਛੋਟੀਆਂ-ਛੋਟੀਆਂ ਬੱਚੀਆਂ ਨੂੰ ਮਾਤਾ ਰਾਣੀ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ। ਪਰ ਇਸ ਸਾਲ ਅਸ਼ਟਮੀ-ਨਵਮੀ ਦੀਆਂ ਤਾਰੀਖਾਂ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ।
Kanjak Puja
1/7

ਸ਼ਾਰਦੀਆ ਨਰਾਤਿਆਂ ਦੌਰਾਨ ਪੂਰੇ 9 ਦਿਨ ਮਾਂ ਭਗਵਤੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਨਰਾਤਿਆਂ ਦੀ ਅਸ਼ਟਮੀ ਅਤੇ ਨਵਮੀ ਨੂੰ ਕੰਨਿਆ ਪੂਜਨ ਕਰਦੇ ਹਨ। ਇਸ ਨੂੰ ਕੰਜਕ ਪੂਜਾ ਵੀ ਕਿਹਾ ਜਾਂਦਾ ਹੈ।
2/7

ਨਰਾਤਿਆਂ ਦੀ ਅਸ਼ਟਮੀ ਤਿਥੀ 'ਤੇ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਨਵਮੀ 'ਤੇ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਨ੍ਹਾਂ ਦਿਨਾਂ 'ਚ ਕੰਨਿਆ ਪੂਜਨ ਸ਼ੁਭ ਮੰਨਿਆ ਜਾਂਦਾ ਹੈ।
Published at : 08 Oct 2024 11:04 AM (IST)
ਹੋਰ ਵੇਖੋ





















