ਪੜਚੋਲ ਕਰੋ
Diwali 2024 Upay: ਦੀਵਾਲੀ 'ਤੇ ਤਿਜੋਰੀ 'ਚ ਰੱਖੋ ਆਹ ਪੰਜ ਚੀਜ਼ਾਂ, ਪੂਰਾ ਸਾਲ ਟਿਕੀ ਰਹੇਗੀ ਲਕਸ਼ਮੀ
ਦੀਵਾਲੀ 'ਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਧਨ ਪ੍ਰਾਪਤੀ ਲਈ ਇਸ ਦਿਨ ਕਈ ਉਪਾਅ ਕੀਤੇ ਜਾਂਦੇ ਹਨ। ਅੱਜ ਦੇ ਇਸ ਸ਼ੁਭ ਦਿਨ 'ਤੇ ਜੇਕਰ ਤੁਸੀਂ ਕੁਝ ਚੀਜ਼ਾਂ ਨੂੰ ਆਪਣੀ ਤਿਜੋਰੀ 'ਚ ਰੱਖੋਗੇ ਤਾਂ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ।
Diwali 2024
1/6

ਦੇਸ਼ ਭਰ ਵਿੱਚ 31 ਅਕਤੂਬਰ ਨੂੰ ਕਈ ਥਾਵਾਂ 'ਤੇ ਦੀਵਾਲੀ ਮਨਾਈ ਗਈ ਅਤੇ ਕਈ ਥਾਵਾਂ 'ਤੇ ਅੱਜ ਮਨਾਈ ਜਾਵੇਗੀ। ਉੱਥੇ ਹੀ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਵੇਗੀ।
2/6

ਤਿਜੋਰੀ ਦਾ ਸਬੰਧ ਵੀ ਪੈਸੇ ਨਾਲ ਹੁੰਦਾ ਹੈ। ਭਾਵੇਂ ਅਸੀਂ ਪੈਸੇ ਪਰਸ ਜਾਂ ਬਟੂਏ ਆਦਿ ਵਿਚ ਰੱਖਦੇ ਹਾਂ ਪਰ ਜਮ੍ਹਾ ਪੈਸਾ, ਗਹਿਣੇ ਜਾਂ ਜ਼ਰੂਰੀ ਚੀਜ਼ਾਂ ਨੂੰ ਤਿਜੋਰੀ ਵਿੱਚ ਹੀ ਰੱਖਿਆ ਜਾਂਦਾ ਹੈ।
Published at : 01 Nov 2024 08:40 AM (IST)
ਹੋਰ ਵੇਖੋ




















