ਪੜਚੋਲ ਕਰੋ
Vaishakh Purnima 2024: ਵੈਸਾਖ ਪੂਰਨਿਮਾ 'ਤੇ ਕਰੋ ਪੀਪਲ ਦੇ ਦਰੱਖਤ ਦੀ ਪੂਜਾ, ਹੋਣਗੇ ਆਹ ਫਾਇਦੇ
Vaishakh Purnima 2024: ਵੈਸਾਖ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਪੀਪਲ ਦੇ ਦਰੱਖਤ ਦੀ ਪੂਜਾ ਕਰਨ ਦਾ ਮਹੱਤਵ ਹੈ। ਇਸ ਲਈ ਇਸ ਨੂੰ ਪੀਪਲ ਪੂਰਨਿਮਾ ਵੀ ਕਿਹਾ ਜਾਂਦਾ ਹੈ। ਇਸ ਸਾਲ ਵੈਸਾਖ ਪੂਰਨਿਮਾ ਵੀਰਵਾਰ 23 ਮਈ 2024 ਨੂੰ ਪੈ ਰਹੀ ਹੈ।
Vaishakh Purnima
1/6

ਵੈਸਾਖ ਮਹੀਨੇ ਵਿੱਚ ਆਉਣ ਵਾਲੀ ਪੂਰਨਮਾਸ਼ੀ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਪੀਪਲ ਪੂਰਨਿਮਾ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਬੁੱਧ ਪੂਰਨਿਮਾ ਵੀ ਮਨਾਈ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਵੈਸਾਖ ਪੂਰਨਿਮਾ 23 ਮਈ ਵੀਰਵਾਰ ਨੂੰ ਪੈ ਰਹੀ ਹੈ।
2/6

ਵੈਸਾਖ ਪੂਰਨਿਮਾ ਦੇ ਦਿਨ ਇਸ਼ਨਾਨ, ਦਾਨ ਅਤੇ ਵਰਤ ਦੇ ਨਾਲ ਪੀਪਲ ਦੇ ਰੁੱਖ ਦੀ ਪੂਜਾ ਜ਼ਰੂਰ ਕਰੋ। ਦਰਅਸਲ, ਸ਼ਾਸਤਰਾਂ ਵਿੱਚ ਪੀਪਲ ਦੇ ਦਰੱਖਤ ਦੀ ਪੂਜਾ ਦੇ ਕਈ ਲਾਭ ਦੱਸੇ ਗਏ ਹਨ। ਪਰ ਇਸ ਦਿਨ ਪੀਪਲ ਦੇ ਦਰੱਖਤ ਦੀ ਪੂਜਾ ਕਰਨਾ ਬਹੁਤ ਫਲਦਾਇਕ ਹੁੰਦਾ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
Published at : 21 May 2024 09:30 AM (IST)
ਹੋਰ ਵੇਖੋ





















