ਪੜਚੋਲ ਕਰੋ
Asia Cup 2023: ਭਾਰਤ-ਪਾਕਿ ਵਿਚਾਲੇ 10 ਸਤੰਬਰ ਨੂੰ ਫਿਰ ਹੋਵੇਗੀ ਟੱਕਰ, ਕੀ ਭਾਰਤੀ ਖਿਡਾਰੀ ਫੈਨਜ਼ ਨੂੰ ਕਰ ਸਕਣਗੇ ਖੁਸ਼
IND vs PAK: ਏਸ਼ੀਆ ਕੱਪ 2023 ਦਾ ਬੁੱਧਵਾਰ (2 ਸਤੰਬਰ) ਨੂੰ ਤੀਜਾ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ, ਜੋ ਮੀਂਹ ਕਾਰਨ ਬੇ-ਨਤੀਜਾ ਰਿਹਾ।
India vs Pakistan Asia Cup 2023 match
1/6

ਏਸ਼ੀਆ ਕੱਪ 'ਚ ਬੁੱਧਵਾਰ (2 ਸਤੰਬਰ) ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ ਖੇਡਿਆ ਗਿਆ, ਜਿਸ 'ਚ ਮੀਂਹ ਖੇਡ 'ਚ ਅੜਿੱਕਾ ਬਣਿਆ ਅਤੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ।
2/6

ਪਰ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ 10 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਸਕਦੀਆਂ ਹਨ।
Published at : 03 Sep 2023 12:17 PM (IST)
ਹੋਰ ਵੇਖੋ





















