ਪੜਚੋਲ ਕਰੋ
Jasprit Bumrah Birthday: ਜਸਪ੍ਰੀਤ ਬੁਮਰਾਹ ਨੂੰ ਸੱਤ ਸਾਲ ਦੀ ਉਮਰ 'ਚ ਲੱਗਾ ਸੀ ਵੱਡਾ ਸਦਮਾ, ਬੁਰੀ ਤਰ੍ਹਾਂ ਟੁੱਟਿਆ ਕ੍ਰਿਕਟਰ
Jasprit Bumrah Birthday: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਬੁਮਰਾਹ ਭਾਰਤ ਦੇ ਸਭ ਤੋਂ ਮਹੱਤਵਪੂਰਨ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹੈ,
Jasprit Bumrah Birthday
1/7

ਪਰ ਇੱਥੋਂ ਤੱਕ ਦਾ ਉਸ ਦਾ ਸਫ਼ਰ ਆਸਾਨ ਨਹੀਂ ਰਿਹਾ। ਹਾਲਾਂਕਿ ਅੱਜ ਬੁਮਰਾਹ ਦੇ ਨਾਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਸ ਦੀ ਤਬਾਹੀ ਮਚਾਉਣ ਵਾਲੀ ਗੇਂਦਬਾਜ਼ੀ ਦਾ ਲੋਹਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਮੰਨਿਆ ਜਾਂਦਾ ਹੈ।
2/7

ਅੱਜ ਬੁਮਰਾਹ ਕੋਲ ਕਰੋੜਾਂ ਦੀ ਜਾਇਦਾਦ ਹੈ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਕੋਲ ਇੱਕ ਟੀ-ਸ਼ਰਟ ਖਰੀਦਣ ਤੱਕ ਲਈ ਪੈਸੈ ਵੀ ਨਹੀਂ ਸੀ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਬੁਮਰਾਹ ਦੀ ਜ਼ਿੰਦਗੀ ਨਾਲ ਜੁੜੇ ਸੰਘਰਸ਼ ਬਾਰੇ...
Published at : 06 Dec 2023 02:00 PM (IST)
ਹੋਰ ਵੇਖੋ





















