ਪੜਚੋਲ ਕਰੋ
IPL 2024: ਦਿੱਲੀ ਕੈਪੀਟਲਜ਼ ਦੇ ਸਟਾਰ ਗੇਂਦਬਾਜ਼ ਨੇ ਨਿਲਾਮੀ ਤੋਂ ਪਹਿਲਾਂ ਕੀਤੀ ਮੰਗਣੀ, ਮੰਗੇਤਰ ਨਾਲ ਸ਼ੇਅਰ ਕੀਤੀ ਤਸਵੀਰ
Chetan Sakariya Engagement: ਆਈਪੀਐਲ ਨਿਲਾਮੀ 2024 ਦਾ ਆਯੋਜਨ 19 ਦਸੰਬਰ ਨੂੰ ਹੋਣਾ ਹੈ। ਪਹਿਲੀ ਵਾਰ ਆਈਪੀਐਲ ਦੀ ਨਿਲਾਮੀ ਦੇਸ਼ ਤੋਂ ਬਾਹਰ ਕਰਵਾਈ ਜਾ ਰਹੀ ਹੈ।
Chetan Sakariya Engagement
1/6

ਦਰਅਸਲ, ਆਈਪੀਐਲ ਨਿਲਾਮੀ ਦੀ ਮੇਜ਼ਬਾਨੀ ਦੁਬਈ ਕਰੇਗਾ। ਇਸ ਦੇ ਨਾਲ ਹੀ ਇਸ ਨਿਲਾਮੀ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ।
2/6

ਦਿੱਲੀ ਕੈਪੀਟਲਸ ਦੇ ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ ਦੀ ਮੰਗਣੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਚੇਤਨ ਸਕਾਰੀਆ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੀ ਪਾਟਨਰ ਨਾਲ ਨਜ਼ਰ ਆ ਰਹੇ ਹਨ।
Published at : 06 Dec 2023 12:48 PM (IST)
ਹੋਰ ਵੇਖੋ




















