ਪੜਚੋਲ ਕਰੋ
(Source: ECI/ABP News)
ਕਿਸੇ ਪਰੀ ਤੋਂ ਘੱਟ ਨਹੀਂ David Warner ਦੀ ਪਤਨੀ, ਯਕੀਨ ਨਹੀਂ ਆਉਂਦਾ ਤਾਂ ਦੇਖੋ ਤਸਵੀਰਾਂ
![](https://feeds.abplive.com/onecms/images/uploaded-images/2022/02/02/8a158a8a94693a0075e4f6cadfc27abf_original.jpg?impolicy=abp_cdn&imwidth=720)
David-Warner-Candice_1
1/7
![David Warner And Candice Warner Love Story: ਆਸਟ੍ਰੇਲਿਆਈ ਕ੍ਰਿਕਟਰ ਡੇਵਿਡ ਵਾਰਨਰ ਤੇ ਉਨ੍ਹਾਂ ਦੀ ਪਤਨੀ ਕੈਂਡਿਸ ਵਾਰਨਰ ਦੀ ਪ੍ਰੇਮ ਕਹਾਣੀ ਕਾਫੀ ਦਿਲਚਸਪ ਹੈ। ਰਿਪੋਰਟ ਮੁਤਾਬਕ ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਪਿਆਰ ਹੋ ਗਿਆ ਸੀ।](https://feeds.abplive.com/onecms/images/uploaded-images/2022/02/02/e1c4b5af6e27c314f9ef96af03ddf1f807f67.jpg?impolicy=abp_cdn&imwidth=720)
David Warner And Candice Warner Love Story: ਆਸਟ੍ਰੇਲਿਆਈ ਕ੍ਰਿਕਟਰ ਡੇਵਿਡ ਵਾਰਨਰ ਤੇ ਉਨ੍ਹਾਂ ਦੀ ਪਤਨੀ ਕੈਂਡਿਸ ਵਾਰਨਰ ਦੀ ਪ੍ਰੇਮ ਕਹਾਣੀ ਕਾਫੀ ਦਿਲਚਸਪ ਹੈ। ਰਿਪੋਰਟ ਮੁਤਾਬਕ ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਪਿਆਰ ਹੋ ਗਿਆ ਸੀ।
2/7
![ਖਬਰਾਂ ਮੁਤਾਬਕ ਵਾਰਨਰ ਤੇ ਕੈਂਡਿਸ ਨੇ ਸਭ ਤੋਂ ਪਹਿਲਾਂ ਟਵਿਟਰ 'ਤੇ ਗੱਲਬਾਤ ਕੀਤੀ ਸੀ। ਕੈਂਡਿਸ ਨੇ ਏਸ਼ੇਜ਼ ਸੀਰੀਜ਼ ਦੌਰਾਨ ਵਾਰਨਰ ਨੂੰ ਟਵਿਟਰ 'ਤੇ ਮੈਸੇਜ ਕੀਤਾ। ਇਸ ਤੋਂ ਬਾਅਦ ਦੋਵੇਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ।](https://feeds.abplive.com/onecms/images/uploaded-images/2022/02/02/94b939d15e396ffc74de4bb0b6a0baac9843a.jpg?impolicy=abp_cdn&imwidth=720)
ਖਬਰਾਂ ਮੁਤਾਬਕ ਵਾਰਨਰ ਤੇ ਕੈਂਡਿਸ ਨੇ ਸਭ ਤੋਂ ਪਹਿਲਾਂ ਟਵਿਟਰ 'ਤੇ ਗੱਲਬਾਤ ਕੀਤੀ ਸੀ। ਕੈਂਡਿਸ ਨੇ ਏਸ਼ੇਜ਼ ਸੀਰੀਜ਼ ਦੌਰਾਨ ਵਾਰਨਰ ਨੂੰ ਟਵਿਟਰ 'ਤੇ ਮੈਸੇਜ ਕੀਤਾ। ਇਸ ਤੋਂ ਬਾਅਦ ਦੋਵੇਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ।
3/7
![ਕੁਝ ਹੀ ਸਮੇਂ ਵਿੱਚ, ਕੈਂਡਿਸ ਤੇ ਵਾਰਨਰ ਚੰਗੇ ਦੋਸਤ ਬਣ ਗਏ ਤੇ ਫਿਰ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। 2014 ਵਿੱਚ ਕੈਂਡਿਸ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ।](https://feeds.abplive.com/onecms/images/uploaded-images/2022/02/02/c0a1486a8b81475fac07d41473bd6172f19e7.jpg?impolicy=abp_cdn&imwidth=720)
ਕੁਝ ਹੀ ਸਮੇਂ ਵਿੱਚ, ਕੈਂਡਿਸ ਤੇ ਵਾਰਨਰ ਚੰਗੇ ਦੋਸਤ ਬਣ ਗਏ ਤੇ ਫਿਰ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। 2014 ਵਿੱਚ ਕੈਂਡਿਸ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ।
4/7
![2014 'ਚ ਕੈਂਡਿਸ ਨੇ ਬੇਟੀ ਨੂੰ ਜਨਮ ਦਿੱਤਾ ਤੇ ਫਿਰ 2015 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਹਾਲਾਂਕਿ ਡੇਵਿਡ ਵਾਰਨਰ ਨਾਲ ਵਿਆਹ ਤੋਂ ਪਹਿਲਾਂ ਹੀ ਕੈਂਡਿਸ ਵਾਰਨਰ ਕਾਫੀ ਚਰਚਾ 'ਚ ਰਹੀ ਸੀ।](https://feeds.abplive.com/onecms/images/uploaded-images/2022/02/02/9287087dce29f615c5cf7d5586253a55f1c35.jpg?impolicy=abp_cdn&imwidth=720)
2014 'ਚ ਕੈਂਡਿਸ ਨੇ ਬੇਟੀ ਨੂੰ ਜਨਮ ਦਿੱਤਾ ਤੇ ਫਿਰ 2015 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਹਾਲਾਂਕਿ ਡੇਵਿਡ ਵਾਰਨਰ ਨਾਲ ਵਿਆਹ ਤੋਂ ਪਹਿਲਾਂ ਹੀ ਕੈਂਡਿਸ ਵਾਰਨਰ ਕਾਫੀ ਚਰਚਾ 'ਚ ਰਹੀ ਸੀ।
5/7
![ਰਿਪੋਰਟ ਮੁਤਾਬਕ ਡੇਵਿਡ ਵਾਰਨਰ ਨਾਲ ਵਿਆਹ ਕਰਨ ਤੋਂ ਪਹਿਲਾਂ ਕੈਂਡਿਸ ਦਾ ਸੱਤ ਖਿਡਾਰੀਆਂ ਸਮੇਤ ਕੁੱਲ ਅੱਠ ਲੋਕਾਂ ਨਾਲ ਅਫੇਅਰ ਸੀ। ਇਸ ਵਿੱਚ ਰਗਬੀ ਖਿਡਾਰੀ ਬਰੇਥ ਅਨਾਸਟਾ ਤੇ ਬ੍ਰਾਜ਼ੀਲ ਦੇ ਫੁੱਟਬਾਲਰ ਮੈਥਿਊ ਪੂਲ ਐਂਡਰਸਨ ਦੇ ਨਾਂ ਸ਼ਾਮਲ ਹਨ।](https://feeds.abplive.com/onecms/images/uploaded-images/2022/02/02/12487a718516c23c42d9dfdc65946594c71e5.jpg?impolicy=abp_cdn&imwidth=720)
ਰਿਪੋਰਟ ਮੁਤਾਬਕ ਡੇਵਿਡ ਵਾਰਨਰ ਨਾਲ ਵਿਆਹ ਕਰਨ ਤੋਂ ਪਹਿਲਾਂ ਕੈਂਡਿਸ ਦਾ ਸੱਤ ਖਿਡਾਰੀਆਂ ਸਮੇਤ ਕੁੱਲ ਅੱਠ ਲੋਕਾਂ ਨਾਲ ਅਫੇਅਰ ਸੀ। ਇਸ ਵਿੱਚ ਰਗਬੀ ਖਿਡਾਰੀ ਬਰੇਥ ਅਨਾਸਟਾ ਤੇ ਬ੍ਰਾਜ਼ੀਲ ਦੇ ਫੁੱਟਬਾਲਰ ਮੈਥਿਊ ਪੂਲ ਐਂਡਰਸਨ ਦੇ ਨਾਂ ਸ਼ਾਮਲ ਹਨ।
6/7
![ਇਸ ਤੋਂ ਇਲਾਵਾ ਆਸਟ੍ਰੇਲੀਅਨ ਫੁਟਬਾਲ ਟੀਮ ਦੇ ਖਿਡਾਰੀ ਡੇਵਿਡ ਕਾਰਨੀ, ਸਾਈਪ੍ਰਸ ਦੇ ਸਟਾਰ ਟੈਨਿਸ ਖਿਡਾਰੀ ਮਾਰਕੋਸ ਬਗਦਾਟਿਸ ਤੇ ਪੇਸ਼ੇਵਰ ਰਗਬੀ ਯੂਨੀਅਨ ਲੀਗ ਫੁੱਟਬਾਲਰ ਬੇਨ ਰੌਬਰਟਸ ਵਰਗੇ ਖਿਡਾਰੀਆਂ ਨਾਲ ਕੈਂਡਿਸ ਦੇ ਅਫੇਅਰ ਬਾਰੇ ਵੀ ਚਰਚਾ ਹੋਈ।](https://feeds.abplive.com/onecms/images/uploaded-images/2022/02/02/7513a93ce0cb5427c2c28bfe3b8d7ced11a54.jpg?impolicy=abp_cdn&imwidth=720)
ਇਸ ਤੋਂ ਇਲਾਵਾ ਆਸਟ੍ਰੇਲੀਅਨ ਫੁਟਬਾਲ ਟੀਮ ਦੇ ਖਿਡਾਰੀ ਡੇਵਿਡ ਕਾਰਨੀ, ਸਾਈਪ੍ਰਸ ਦੇ ਸਟਾਰ ਟੈਨਿਸ ਖਿਡਾਰੀ ਮਾਰਕੋਸ ਬਗਦਾਟਿਸ ਤੇ ਪੇਸ਼ੇਵਰ ਰਗਬੀ ਯੂਨੀਅਨ ਲੀਗ ਫੁੱਟਬਾਲਰ ਬੇਨ ਰੌਬਰਟਸ ਵਰਗੇ ਖਿਡਾਰੀਆਂ ਨਾਲ ਕੈਂਡਿਸ ਦੇ ਅਫੇਅਰ ਬਾਰੇ ਵੀ ਚਰਚਾ ਹੋਈ।
7/7
![ਅੱਜ ਕੈਂਡਿਸ ਡੇਵਿਡ ਵਾਰਨਰ ਦੇ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਦੋਵਾਂ ਦੀਆਂ ਤਿੰਨ ਧੀਆਂ ਹਨ। ਕੈਂਡਿਸ ਨੂੰ ਅਕਸਰ ਸਟੇਡੀਅਮ ਵਿੱਚ ਦੇਖਿਆ ਜਾਂਦਾ ਹੈ।](https://feeds.abplive.com/onecms/images/uploaded-images/2022/02/02/0009e57aa0be47db0ff3165467aa6fd14fe88.jpg?impolicy=abp_cdn&imwidth=720)
ਅੱਜ ਕੈਂਡਿਸ ਡੇਵਿਡ ਵਾਰਨਰ ਦੇ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਦੋਵਾਂ ਦੀਆਂ ਤਿੰਨ ਧੀਆਂ ਹਨ। ਕੈਂਡਿਸ ਨੂੰ ਅਕਸਰ ਸਟੇਡੀਅਮ ਵਿੱਚ ਦੇਖਿਆ ਜਾਂਦਾ ਹੈ।
Published at : 02 Feb 2022 10:25 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)