ਪੜਚੋਲ ਕਰੋ
IND vs SL: 6,6,6 ਅਤੇ 6... ਰਿਸ਼ਭ ਪੰਤ ਨੇ ਪਹਿਲੇ ਦਿਨ ਕੀਤੀ ਤੂਫਾਨੀ ਬੱਲੇਬਾਜ਼ੀ, ਇੱਕ ਓਵਰ 'ਚ 22 ਦੌੜਾਂ
Rishabh_Pant
1/8

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦਾ ਪਹਿਲਾ ਦਿਨ ਮੇਜ਼ਬਾਨ ਟੀਮ ਦੇ ਨਾਂ ਰਿਹਾ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਛੇ ਵਿਕਟਾਂ ’ਤੇ 357 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਰਿਸ਼ਭ ਪੰਤ ਨੇ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੇ 9 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ।
2/8

ਇਹ ਰਿਸ਼ਭ ਪੰਤ ਦਾ ਟੈਸਟ ਕ੍ਰਿਕਟ ਵਿੱਚ ਪੰਜਵਾਂ ਅਰਧ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਆਪਣੇ ਛੋਟੇ ਟੈਸਟ ਕਰੀਅਰ ਵਿੱਚ ਪੰਜਵੀਂ ਵਾਰ ਨਰਵਸ ਨਾਈਨਟੀਨ ਦਾ ਸ਼ਿਕਾਰ ਹੋਇਆ। ਇਸ ਤੋਂ ਪਹਿਲਾਂ ਉਹ 97, 92, 92 ਅਤੇ 91 ਦੇ ਸਕੋਰ 'ਤੇ ਵੀ ਆਊਟ ਹੋ ਚੁੱਕੇ ਹਨ।
Published at : 04 Mar 2022 08:12 PM (IST)
ਹੋਰ ਵੇਖੋ





















