ਪੜਚੋਲ ਕਰੋ

Shane Warne ਦੀ ਮੌਤ ਦੇ 11 ਮਹੀਨੇ ਬਾਅਦ ਵਸੀਅਤ ਆਈ ਸਾਹਮਣੇ: ਗ਼ੈਰ ਹੋਏ ਮਾਲਾ-ਮਾਲ, ਪ੍ਰੇਮਿਕਾ ਨੂੰ ਨਹੀਂ ਮਿਲਿਆ ਇਕ ਵੀ ਪੈਸਾ

Shane Warne Properties: ਆਸਟ੍ਰੇਲੀਆ ਦੇ ਮਹਾਨ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਨੇ ਆਪਣੇ ਪਿੱਛੇ ਲਗਭਗ 120 ਕਰੋੜ ਰੁਪਏ ਦੀ ਜਾਇਦਾਦ ਛੱਡੀ ਹੈ। ਹੁਣ ਉਨ੍ਹਾਂ ਦੀ ਮੌਤ ਦੇ ਲਗਭਗ 11 ਮਹੀਨੇ ਬਾਅਦ ਸ਼ੇਨ ਵਾਰਨ ਦੀ ਜਾਇਦਾਦ ਵੰਡੀ ਗਈ ਹੈ।

ਆਸਟ੍ਰੇਲੀਆ

1/5
ਪਿਛਲੇ ਸਾਲ 2 ਮਾਰਚ ਨੂੰ ਤਜਰਬੇਕਾਰ ਆਸਟਰੇਲੀਆਈ ਸਪਿਨਰ ਸ਼ੇਨ ਵਾਰਨ ਦੀ ਥਾਈਲੈਂਡ ਵਿੱਚ ਮੌਤ ਹੋ ਗਈ ਸੀ। ਇਸ ਸਾਬਕਾ ਦਿੱਗਜ ਖਿਡਾਰੀ ਦੀ ਮੌਤ ਨਾਲ ਕ੍ਰਿਕਟ ਜਗਤ ਸਦਮੇ 'ਚ ਹੈ। ਇਸ ਤੋਂ ਇਲਾਵਾ ਸ਼ੇਨ ਵਾਰਨ ਨੇ ਆਪਣੇ ਪਿੱਛੇ ਕਰੀਬ 120 ਕਰੋੜ ਰੁਪਏ ਦੀ ਜਾਇਦਾਦ ਛੱਡੀ ਹੈ।

2/5
ਹੁਣ ਉਨ੍ਹਾਂ ਦੀ ਮੌਤ ਦੇ ਲਗਭਗ 11 ਮਹੀਨੇ ਬਾਅਦ ਸ਼ੇਨ ਵਾਰਨ ਦੀ ਜਾਇਦਾਦ ਵੰਡੀ ਗਈ ਹੈ। ਅਸਲ 'ਚ ਸ਼ੇਨ ਵਾਰਨ ਦੀ ਸਾਬਕਾ ਪਤਨੀ ਨੂੰ ਇਸ ਬਟਵਾਰੇ 'ਚ 1 ਰੁਪਿਆ ਵੀ ਨਹੀਂ ਮਿਲ ਸਕਿਆ।

3/5
ਸ਼ੇਨ ਵਾਰਨ ਦੀ ਜਾਇਦਾਦ ਦਾ 31-31 ਫੀਸਦੀ ਹਿੱਸਾ ਉਨ੍ਹਾਂ ਦੇ ਬੱਚਿਆਂ ਜੈਕਸਨ, ਬਰੁਕ ਤੇ ਸਮਰ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਦੀ ਜਾਇਦਾਦ ਸ਼ੇਨ ਵਾਰਨ ਦੇ ਭਰਾ, ਭਤੀਜੀ ਅਤੇ ਭਤੀਜੇ ਨੂੰ ਦਿੱਤੀ ਜਾਵੇਗੀ ਪਰ ਸ਼ੇਨ ਵਾਰਨ ਦੀ ਸਾਬਕਾ ਪਤਨੀ ਦੇ ਹੱਥ ਖਾਲੀ ਹਨ।

4/5
ਆਲੀਸ਼ਾਨ ਜ਼ਿੰਦਗੀ ਜਿਉਣ ਤੋਂ ਇਲਾਵਾ ਸ਼ੇਨ ਵਾਰਨ ਮਹਿੰਗੀਆਂ ਗੱਡੀਆਂ ਦਾ ਸ਼ੌਕੀਨ ਸੀ। ਉਸ ਕੋਲ ਮਹਿੰਗੇ ਤੋਂ ਮਹਿੰਗੇ ਸਾਰੇ ਵਾਹਨ ਸਨ। ਹੁਣ ਸ਼ੇਨ ਵਾਰਨ ਨੇ BMW ਅਤੇ ਮਰਸਡੀਜ਼ ਵਰਗੀਆਂ ਮਹਿੰਗੀਆਂ ਕਾਰਾਂ ਸਮੇਤ ਸਾਰੀਆਂ ਗੱਡੀਆਂ ਦਾ ਨਾਂ ਆਪਣੇ ਬੇਟੇ ਜੈਕਸਨ ਦੇ ਨਾਂ 'ਤੇ ਰੱਖਿਆ ਹੈ।

5/5
ਸ਼ੇਨ ਵਾਰਨ ਅਤੇ ਸਿਮੋਨ ਕਾਲਹਾਨ ਦਾ ਵਿਆਹ ਸਾਲ 1995 ਵਿੱਚ ਹੋਇਆ ਸੀ ਪਰ ਸਾਲ 2005 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ।

ਹੋਰ ਜਾਣੋ ਕ੍ਰਿਕਟ

View More
Advertisement
Advertisement
Advertisement

ਟਾਪ ਹੈਡਲਾਈਨ

Panchayat Election: ਦੋ-ਦੋ ਕਰੋੜ 'ਚ ਵਿਕਣ ਲੱਗੀਆਂ ਸਰਪੰਚੀਆਂ! ਚੋਣਾਂ ਤੋਂ ਪਹਿਲਾਂ ਟੁੱਟਣ ਲੱਗੇ ਰਿਕਾਰਡ

Holiday in Punjab: ਪੰਜਾਬ 'ਚ ਛੁੱਟੀਆਂ, ਸਕੂਲ-ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ

Sim Card Rule Change: ਕੱਲ੍ਹ ਤੋਂ ਬਦਲ ਜਾਣਗੇ SIM ਕਾਰਡ ਨਾਲ ਜੁੜੇ ਇਹ ਨਿਯਮ, ਗਾਹਕ ਲੈਣਗੇ ਸੁੱਖ ਦਾ ਸਾਹ

Panchayati Elections: ਸਰਪੰਚੀ ਲੜਨ ਦੇ ਚਾਹਵਾਨਾਂ ਲਈ ਚੋਣ ਕਮਿਸ਼ਨ ਨੇ ਕੀਤਾ ਵੱਡਾ ਬਦਲਾਅ, ਹੁਣ ਨਹੀਂ ਹੋਣਾ ਪਵੇਗਾ ਖੱਜਲ ਖੁਆਰ

ABP Premium

ਵੀਡੀਓਜ਼

MP Meet Hayer ਦੇ ਘਰ ਬਾਹਰ ਲੱਗਿਆ ਧਰਨਾ, ਸਰਕਾਰ ਨਹੀਂ ਸੁਣਦੀ....ਝੋਨੇ ਦੀ ਫਸਲ ਨੂੰ ਲੈ ਕੇ ਮੰਤਰੀ Gurmeet Singh Khuddian ਕੀ ਬੋਲੇ?Bathinda: Punjab Police ਦੇ DSP ਦੇ ਘਰ ਹੋਈ ਚੋਰੀ, ਤਾਂ ਬਿਹਾਰ ਤੋਂ ਚੁੱਕ ਲਿਆਂਦੀਆਂ ਚੋਰ...Amritsar ਦਵਾਈਆਂ ਦੀ ਫੈਕਟਰੀ 'ਚ ਹੋਇਆ ਧਮਾਕਾ, 3 ਜਖ਼ਮੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਦੋ-ਦੋ ਕਰੋੜ 'ਚ ਵਿਕਣ ਲੱਗੀਆਂ ਸਰਪੰਚੀਆਂ! ਚੋਣਾਂ ਤੋਂ ਪਹਿਲਾਂ ਟੁੱਟਣ ਲੱਗੇ ਰਿਕਾਰਡ
Panchayat Election: ਦੋ-ਦੋ ਕਰੋੜ 'ਚ ਵਿਕਣ ਲੱਗੀਆਂ ਸਰਪੰਚੀਆਂ! ਚੋਣਾਂ ਤੋਂ ਪਹਿਲਾਂ ਟੁੱਟਣ ਲੱਗੇ ਰਿਕਾਰਡ
Holiday in Punjab: ਪੰਜਾਬ 'ਚ ਛੁੱਟੀਆਂ, ਸਕੂਲ-ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ
Holiday in Punjab: ਪੰਜਾਬ 'ਚ ਛੁੱਟੀਆਂ, ਸਕੂਲ-ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ
Sim Card Rule Change: ਕੱਲ੍ਹ ਤੋਂ ਬਦਲ ਜਾਣਗੇ SIM ਕਾਰਡ ਨਾਲ ਜੁੜੇ ਇਹ ਨਿਯਮ, ਗਾਹਕ ਲੈਣਗੇ ਸੁੱਖ ਦਾ ਸਾਹ
Sim Card Rule Change: ਕੱਲ੍ਹ ਤੋਂ ਬਦਲ ਜਾਣਗੇ SIM ਕਾਰਡ ਨਾਲ ਜੁੜੇ ਇਹ ਨਿਯਮ, ਗਾਹਕ ਲੈਣਗੇ ਸੁੱਖ ਦਾ ਸਾਹ
Panchayati Elections: ਸਰਪੰਚੀ ਲੜਨ ਦੇ ਚਾਹਵਾਨਾਂ ਲਈ ਚੋਣ ਕਮਿਸ਼ਨ ਨੇ ਕੀਤਾ ਵੱਡਾ ਬਦਲਾਅ, ਹੁਣ ਨਹੀਂ ਹੋਣਾ ਪਵੇਗਾ ਖੱਜਲ ਖੁਆਰ
Panchayati Elections: ਸਰਪੰਚੀ ਲੜਨ ਦੇ ਚਾਹਵਾਨਾਂ ਲਈ ਚੋਣ ਕਮਿਸ਼ਨ ਨੇ ਕੀਤਾ ਵੱਡਾ ਬਦਲਾਅ, ਹੁਣ ਨਹੀਂ ਹੋਣਾ ਪਵੇਗਾ ਖੱਜਲ ਖੁਆਰ
Gold and Silver: 75 ਹਜ਼ਾਰ ਤੋਂ ਪਾਰ ਪਹੁੰਚੀ ਸੋਨੇ ਦੀ ਕੀਮਤਾ, ਚਾਂਦੀ ਨੇ ਵੀ ਦਿਖਾਈ ਆਪਣੀ ਚਮਕ, ਜਾਣੋ ਆਪਣੇ ਸ਼ਹਿਰ 'ਚ ਸੋਨਾ-ਚਾਂਦੀ ਦੇ ਰੇਟ

ਨਵੇਂ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਪੈਨਸ਼ਨ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ, ਖੁਸ਼ ਕਰ ਦਿੱਤੇ ਪਰਿਵਾਰ 

Weather Update: ਸੂਬੇ ਦੇ ਤਾਪਮਾਨ 'ਚ ਹੋਇਆ ਵਾਧਾ, ਪੰਜਾਬ-ਚੰਡੀਗੜ੍ਹ 'ਚ ਇਦਾਂ ਦਾ ਰਹੇਗਾ ਮੌਸਮ

Panchayati Elections: ਪੰਚਾਇਤੀ ਚੋਣਾਂ 'ਚ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਵੱਡੀ ਰਾਹਤ, ਹੁਣ ਆਹ ਚੀਜ਼ਾਂ ਦੀ ਨਹੀਂ ਪਵੇਗੀ ਲੋੜ

Embed widget