ਪੜਚੋਲ ਕਰੋ
ਦੁਬਈ 'ਚ MS ਧੋਨੀ ਦੇ ਨਾਂਅ ਉੱਤੇ ਹੈ ਖ਼ਾਸ ਸੜਕ, ਜਾਣੋ ਕਿਵੇਂ ਮਿਲਿਆ ਇਸ ਨੂੰ ਧੋਨੀ ਦਾ ਨਾਂਅ
MS Dhoni: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਸ਼ਾਨਦਾਰ ਛੱਕਿਆਂ ਲਈ ਜਾਣੇ ਜਾਂਦੇ ਸਨ। ਧੋਨੀ ਲੰਬੇ ਛੱਕੇ ਮਾਰਦੇ ਸਨ।
ਦੁਬਈ 'ਚ MS ਧੋਨੀ ਦੇ ਨਾਂਅ ਉੱਤੇ ਹੈ ਖ਼ਾਸ ਸੜਕ, ਜਾਣੇ ਕਿਵੇਂ ਮਿਲਿਆ ਇਸ ਨੂੰ ਧੋਨੀ ਦਾ ਨਾਂਅ
1/6

ਮਹਿੰਦਰ ਸਿੰਘ ਧੋਨੀ ਆਪਣੀ ਮੈਚ ਵਿਨਿੰਗ ਪਾਰੀ ਲਈ ਕਾਫੀ ਮਸ਼ਹੂਰ ਹਨ। ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਉਨ੍ਹਾਂ ਨੇ ਭਾਰਤ ਨੂੰ ਕਈ ਮੈਚਾਂ 'ਚ ਸ਼ਾਨਦਾਰ ਪਾਰੀ ਖੇਡ ਕੇ ਜਿੱਤ ਦਿਵਾਈ ਹੈ। ਧੋਨੀ ਨੇ ਆਪਣੀ ਪਾਰੀ 'ਚ ਕਈ ਛੱਕੇ ਲਗਾਏ।
2/6

ਇਸ ਦੇ ਨਾਲ ਹੀ ਉਸ ਦਾ ਆਈਪੀਐਲ ਵਿੱਚ ਵੀ ਕਾਫੀ ਦਬਦਬਾ ਹੈ। IPL 2020 'ਚ ਰਾਜਸਥਾਨ ਰਾਇਲਸ ਦੇ ਖਿਲਾਫ ਖੇਡ ਰਹੇ ਮੈਚ ਦੇ 20ਵੇਂ ਓਵਰ 'ਚ ਉਸ ਨੇ ਲੰਬਾ ਛੱਕਾ ਲਗਾਇਆ, ਜੋ ਮੈਦਾਨ ਤੋਂ ਬਾਹਰ ਚਲਾ ਗਿਆ। ਜਿਸ ਜਗ੍ਹਾ 'ਤੇ ਗੇਂਦ ਮੈਦਾਨ ਦੇ ਬਾਹਰ ਡਿੱਗੀ, ਗੂਗਲ ਮੈਪਸ ਨੇ ਉਸ ਜਗ੍ਹਾ ਦਾ ਨਾਂ 'ਧੋਨੀ ਸਿਕਸ' ਰੱਖਿਆ ਹੈ
Published at : 28 Feb 2023 12:59 PM (IST)
ਹੋਰ ਵੇਖੋ





















