ਪੜਚੋਲ ਕਰੋ
Mohammad Amir: ਇਸ ਕ੍ਰਿਕਟਰ ਨੂੰ 18 ਸਾਲ ਦੀ ਉਮਰ 'ਚ ਜਾਣਾ ਪਿਆ ਜੇਲ੍ਹ, ਜਾਣੋ ਵਕੀਲ ਦੇ ਪਿਆਰ 'ਚ ਕਿਵੇਂ ਹੋਇਆ ਕਲੀਨ ਬੋਰਡ ?
Mohammad Amir Love Story: ਪਾਕਿਸਤਾਨੀ ਕ੍ਰਿਕਟਰ ਮੁਹੰਮਦ ਆਮਿਰ ਨੂੰ 18 ਸਾਲ ਦੀ ਉਮਰ 'ਚ ਮੈਚ ਫਿਕਸਿੰਗ ਦੇ ਦੋਸ਼ 'ਚ ਜੇਲ ਜਾਣਾ ਪਿਆ ਸੀ, ਪਰ ਕੀ ਤੁਸੀਂ ਇਸ ਕ੍ਰਿਕਟਰ ਦੀ ਦਿਲਚਸਪ ਪ੍ਰੇਮ ਕਹਾਣੀ ਬਾਰੇ ਜਾਣਦੇ ਹੋ?
Mohammad Amir Love Story
1/5

ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀ ਪਤਨੀ ਦਾ ਨਾਂ ਨਰਜਿਸ ਖਾਨ ਹੈ। ਨਰਜਿਸ ਖਾਨ ਬ੍ਰਿਟਿਸ਼ ਨਾਗਰਿਕ ਹੈ। ਦੋਹਾਂ ਦੀ ਪ੍ਰੇਮ ਕਹਾਣੀ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਨਹੀਂ ਹੈ।
2/5

ਮੁਹੰਮਦ ਆਮਿਰ ਨੂੰ ਸਾਲ 2010 ਵਿੱਚ ਮੈਚ ਫਿਕਸਿੰਗ ਦੇ ਦੋਸ਼ ਵਿੱਚ ਜੇਲ੍ਹ ਜਾਣਾ ਪਿਆ ਸੀ। ਇਸ ਦੇ ਨਾਲ ਹੀ ਮੁਹੰਮਦ ਆਮਿਰ ਦਾ ਕੇਸ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਨਰਜੀਸ ਖਾਨ ਲੜ ਰਹੀ ਸੀ।
Published at : 10 Apr 2024 09:41 AM (IST)
ਹੋਰ ਵੇਖੋ





















