ਪੜਚੋਲ ਕਰੋ

Pics: ਇਨ੍ਹਾਂ ਕ੍ਰਿਕਟਰਾਂ ਦੀਆਂ ਪਤਨੀਆਂ ਬਾਲੀਵੁੱਡ ਅਭਿਨੇਤਰੀਆਂ ਨੂੰ ਦਿੰਦੀਆਂ ਮਾਤ, ਕਿਸੇ ਅਪਸਰਾਂ ਤੋਂ ਨਹੀਂ ਘੱਟ

Cricketers Wives: ਅੱਜ ਅਸੀਂ ਤੁਹਾਨੂੰ ਵਹਾਬ ਰਿਆਜ਼, ਸ਼ਾਕਿਬ ਅਲ ਹਸਨ, ਮੁਹੰਮਦ ਆਮਿਰ ਅਤੇ ਸ਼ੇਨ ਵਾਟਸਨ ਵਰਗੇ ਕ੍ਰਿਕਟਰਾਂ ਦੀਆਂ ਖੂਬਸੂਰਤ ਪਤਨੀਆਂ ਦੇ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ। ਜੋ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹਨ।

Cricketers Beautiful Wives

1/5
ਪਾਕਿਸਤਾਨੀ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਦੀ ਪਤਨੀ ਦਾ ਨਾਂ ਜ਼ੈਨਬ ਚੌਧਰੀ ਹੈ। ਜ਼ੈਨਬ ਚੌਧਰੀ ਬਹੁਤ ਖੂਬਸੂਰਤ ਹੈ। ਵਹਾਬ ਰਿਆਜ਼ ਅਤੇ ਜ਼ੈਨਬ ਚੌਧਰੀ ਦਾ ਵਿਆਹ ਸਾਲ 2013 ਵਿੱਚ ਹੋਇਆ ਸੀ।

2/5
ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਪਤਨੀ ਦਾ ਨਾਂ ਉਮੇ ਅਹਿਮਦ ਸ਼ਿਸ਼ਿਰ ਹੈ। ਉਮੇ ਅਹਿਮਦ ਦੇਖਣ 'ਚ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ। ਉਮੇ ਅਹਿਮਦ ਸ਼ਿਸ਼ਰ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

3/5
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀ ਪਤਨੀ ਦਾ ਨਾਂ ਨਰਜੀਸ ਖਾਤੂਨ ਹੈ। ਮੁਹੰਮਦ ਆਮਿਰ ਅਤੇ ਨਰਜੀਸ ਖਾਤੂਨ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਨਰਜੀਸ ਖਾਤੂਨ ਨੂੰ ਮੁਹੰਮਦ ਆਮਿਰ ਦੇ ਮੈਚਾਂ ਦੌਰਾਨ ਅਕਸਰ ਸਟੇਡੀਅਮ ਵਿੱਚ ਦੇਖਿਆ ਜਾਂਦਾ ਹੈ।

4/5
ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਦੀ ਪਤਨੀ ਲੀ ਫਰਲਾਂਗ ਹੈ। ਸ਼ੇਨ ਵਾਟਸਨ ਅਤੇ ਲੀ ਫਰਲੋਂਗ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਸ਼ੇਨ ਵਾਟਸਨ ਅਤੇ ਲੀ ਫਰਲੌਂਗ ਨੇ ਵਿਆਹ ਤੋਂ ਪਹਿਲਾਂ ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ।

5/5
ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਫਾਫ ਡੂ ਪਲੇਸਿਸ ਦੀ ਪਤਨੀ ਦਾ ਨਾਂ ਇਮਾਰੀ ਵਿਸਰ ਹੈ। ਇਮਾਰੀ ਵਿਸਰ ਦੇਖਣ ਲਈ ਕਿਸੇ ਖੂਬਸੂਰਤ ਅਭਿਨੇਤਰੀ ਤੋਂ ਘੱਟ ਨਹੀਂ ਹੈ। ਫਾਫ ਡੂ ਪਲੇਸਿਸ ਅਤੇ ਇਮਾਰੀ ਵਿਸਰ ਦਾ ਵਿਆਹ ਸਾਲ 2013 ਵਿੱਚ ਹੋਇਆ ਸੀ।

ਹੋਰ ਜਾਣੋ ਕ੍ਰਿਕਟ

View More
Advertisement
Advertisement
Advertisement

ਟਾਪ ਹੈਡਲਾਈਨ

ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ

Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?

ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ

Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ

ABP Premium

ਵੀਡੀਓਜ਼

Amritpal Singh| ਅੰਮ੍ਰਿਤਪਾਲ ਦੇ ਪਰਿਵਾਰ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀAccident| 25 ਸਾਲਾ ਨੌਜਵਾਨ ਨੂੰ PRTC ਨੇ ਦਰੜਿਆSamrala Nihang| ਨਿਹੰਗ ਸਿੰਘਾਂ ਤੇ ਟਰੈਫਿਕ ਪੁਲਿਸ ਮੁਲਾਜ਼ਮਾਂ 'ਚ ਬਹਿਸਕ੍ਰਿਕੇਟ ਦਾ ਵਿਸ਼ਵ ਵਿਜੇਤਾ ਅਰਸ਼ਦੀਪ ਸਿੰਘ ਪਹੁੰਚਿਆ ਆਪਣੇ ਘਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Voice Fraud Alert:  AI ਦੀ ਮਦਦ ਨਾਲ ਤੁਹਾਡੀ ਵੀ ਬਣਾਈ ਜਾ ਸਕਦੀ ਨਕਲੀ ਆਵਾਜ਼ ਤੇ ਠੱਗਿਆ ਜਾ ਸਕਦਾ ਪਰਿਵਾਰ, ਇਹਨਾਂ ਤਰੀਕਿਆਂ ਨਾਲ ਠੱਗੀ ਤੋਂ ਬਚੋ 

Budget 2024: ਮੋਦੀ ਸਰਕਾਰ ਆਪਣੇ 'ਚ ਸੇਵਿੰਗ ਅਕਾਊਂਟ 'ਤੇ ਸਕਦੀ ਵੱਡਾ ਤੋਹਫ਼ਾ, ਆਹ ਐਲਾਨ ਕਰਨ ਦੀ ਤਿਆਰੀ 'ਚ ਸਰਕਾਰ

Jalandhar By-polls: ਚੋਣਾਂ ਤੋਂ ਪਹਿਲਾਂ ਹੋ ਗਈ ਭਵਿੱਖਬਾਣੀ, ਤੀਜੇ ਨੰਬਰ ਆਵੇਗੀ ਆਮ ਆਦਮੀ ਪਾਰਟੀ ! ਕਾਂਗਰਸ ਨੇ ਜਾਰੀ ਕੀਤੇ ਅੰਕੜੇ 

Iran Presidential Election: ਇਰਾਨ ਨੂੰ ਨਹੀਂ ਮਿਲਿਆ ਹਾਲੇ ਰਾਸ਼ਟਰਪਤੀ, ਦੂਜੇ ਗੇੜ ਦੀਆਂ ਚੋਣਾਂ ਕੀ ਸਥਿਤੀ ਕਰੇਗੀ ਸਾਫ਼ ?

Embed widget