ਪੜਚੋਲ ਕਰੋ

Auto News: ਇਹ ਕਾਰ ਗਾਹਕਾਂ ਦੀ ਬਣੀ ਪਹਿਲੀ ਪਸੰਦ, ਕੀਮਤ 3.99 ਲੱਖ ਤੇ 34km ਮਾਈਲੇਜ; ਜਾਣੋ ਧਮਾਕੇਦਾਰ ਫੀਚਰਸ...

Maruti Suzuki Alto K10: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਛੋਟੀ ਕਾਰ ਆਲਟੋ ਕੇ 10 ਹਮੇਸ਼ਾ ਤੋਂ ਹੀ ਬਹੁਤ ਮਸ਼ਹੂਰ ਹੈਚਬੈਕ ਕਾਰ ਰਹੀ ਹੈ। ਇਸ ਕਾਰ ਦੀ ਵਿਕਰੀ ਵੀ ਚੰਗੀ ਹੈ। ਇਸ ਸਾਲ ਜਨਵਰੀ ਤੋਂ

Maruti Suzuki Alto K10: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਛੋਟੀ ਕਾਰ ਆਲਟੋ ਕੇ 10 ਹਮੇਸ਼ਾ ਤੋਂ ਹੀ ਬਹੁਤ ਮਸ਼ਹੂਰ ਹੈਚਬੈਕ ਕਾਰ ਰਹੀ ਹੈ। ਇਸ ਕਾਰ ਦੀ ਵਿਕਰੀ ਵੀ ਚੰਗੀ ਹੈ। ਇਸ ਸਾਲ ਜਨਵਰੀ ਤੋਂ ਨਵੰਬਰ 2024 ਤੱਕ ਮਾਰੂਤੀ ਆਲਟੋ ਕੇ 10 ਦੇ ਕੁੱਲ 98,512 ਯੂਨਿਟ ਵੇਚੇ ਗਏ ਹਨ। ਇਸ ਦੌਰਾਨ ਆਲਟੋ ਦੇਸ਼ ਦੀ ਦਸਵੀਂ ਸਭ ਤੋਂ ਵੱਧ ਵਿਕਣ ਵਾਲੀ ਕਾਰ ਵੀ ਬਣ ਗਈ ਹੈ। ਆਲਟੋ 800 ਦੇ ਬੰਦ ਹੋਣ ਤੋਂ ਬਾਅਦ, ਹੁਣ ਸਿਰਫ ਆਲਟੋ ਕੇ 10 ਵਿਕਰੀ ਲਈ ਉਪਲਬਧ ਹੈ। ਜੇਕਰ ਤੁਸੀ ਇਹ ਕਾਰ ਖਰੀਦਣ ਦੀ ਯੋਦਨਾ ਬਣਾ ਰਹੇ ਹੋ ਤਾਂ ਇੱਥੇ ਜਾਣੋ ਕੀਮਤ, ਫੀਚਰਸ ਅਤੇ ਇੰਜਣ ਬਾਰੇ ਜਾਣਕਾਰੀ...

ਇੰਜਣ ਅਤੇ ਪਾਵਰ

ਇੰਜਣ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ ਆਲਟੋ K10 'ਚ 1.0-ਲੀਟਰ ਪੈਟਰੋਲ ਇੰਜਣ ਹੈ ਜੋ 67bhp ਦੀ ਪਾਵਰ ਅਤੇ 89Nm ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਅਤੇ 5-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਹ ਕਾਰ ਪੈਟਰੋਲ ਮੋਡ 'ਤੇ 24.39 kmpl ਤੱਕ ਦੀ ਮਾਈਲੇਜ ਦਿੰਦੀ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਕਾਰ 'ਚ CNG ਦਾ ਵਿਕਲਪ ਵੀ ਮਿਲਦਾ ਹੈ ਜੋ 34km/kg ਦੀ ਮਾਈਲੇਜ ਦਿੰਦਾ ਹੈ। ਕਾਰ 'ਚ ਲਗਾਇਆ ਗਿਆ ਇਹ ਇੰਜਣ ਹਰ ਮੌਸਮ 'ਚ ਵਧੀਆ ਪ੍ਰਦਰਸ਼ਨ ਕਰਦਾ ਹੈ। ਆਲਟੋ ਕੇ 10 ਉਨ੍ਹਾਂ ਲਈ ਕਿਫ਼ਾਇਤੀ ਵਿਕਲਪ ਸਾਬਤ ਹੋ ਸਕਦਾ ਹੈ ਜੋ ਰੋਜ਼ਾਨਾ ਕਾਰ ਰਾਹੀਂ ਦਫ਼ਤਰ ਜਾਂਦੇ ਹਨ।

Alto K10 ਦਾ ਇੰਟੀਰੀਅਰ ਸਧਾਰਨ ਹੈ। ਕਾਰ ਵਿੱਚ ਥਾਂ ਠੀਕ-ਠਾਕ ਹੈ। ਇਸ ਵਿੱਚ ਸਿਰਫ਼ 4 ਲੋਕ ਹੀ ਆਰਾਮ ਨਾਲ ਬੈਠ ਸਕਦੇ ਹਨ। ਇਸਦੇ ਬੂਟ ਵਿੱਚ ਵੀ ਤੁਹਾਨੂੰ ਚੰਗੀ ਜਗ੍ਹਾ ਮਿਲਦੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਕਾਰ 'ਚ 7-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਸਟੀਅਰਿੰਗ ਮਾਊਂਟਿਡ ਕੰਟਰੋਲ ਵਰਗੇ ਫੀਚਰਸ ਦਿੱਤੇ ਗਏ ਹਨ। ਸੁਰੱਖਿਆ ਲਈ, ਕਾਰ ਵਿੱਚ ਡਿਊਲ ਏਅਰਬੈਗ, EBD ਦੇ ਨਾਲ ਐਂਟੀ-ਲਾਕ ਬ੍ਰੇਕਿੰਗ ਸਿਸਟਮ ਅਤੇ ਰਿਅਰ ਪਾਰਕਿੰਗ ਸੈਂਸਰ ਵਰਗੇ ਫੀਚਰਸ ਹਨ। ਮਾਰੂਤੀ ਆਲਟੋ K10 ਦੀ ਐਕਸ-ਸ਼ੋਰੂਮ ਕੀਮਤ 3.99 ਲੱਖ ਰੁਪਏ ਤੋਂ 5.96 ਲੱਖ ਰੁਪਏ ਤੱਕ ਹੈ।

Renault Kwid ਨੂੰ ਦਿੰਦੀ ਹੈ ਟੱਕਰ 

Alto K10 ਦਾ ਸਿੱਧਾ ਮੁਕਾਬਲਾ Renault Kwid ਨਾਲ ਹੈ, ਜਿਸਦੀ ਕੀਮਤ 4.69 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। Kwid ਵਿੱਚ 1.0L ਇੰਜਣ ਹੈ। ਇਹ ਇੰਜਣ 5 ਸਪੀਡ ਮੈਨੂਅਲ ਅਤੇ AMT ਗਿਅਰਬਾਕਸ ਦੇ ਨਾਲ ਆਉਂਦਾ ਹੈ। ਇਸ ਕਾਰ 'ਚ ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ ਅਤੇ ਹਿੱਲ ਸਟਾਰਟ ਅਸਿਸਟ ਵਰਗੇ ਸੁਰੱਖਿਆ ਫੀਚਰ ਹਨ। ਕਾਰ 8-ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਆਉਂਦੀ ਹੈ। ਸੁਰੱਖਿਆ ਲਈ ਇਸ ਕਾਰ 'ਚ ਡਿਊਲ ਏਅਰਬੈਗਸ ਅਤੇ ਐਂਟੀ-ਲਾਕ ਬ੍ਰੇਕਿੰਗ ਸਿਸਟਮ ਵਰਗੇ ਫੀਚਰਸ ਦਿੱਤੇ ਗਏ ਹਨ। ਕਾਰ 8-ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਆਉਂਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gangster Goldy Brar: ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
Advertisement
ABP Premium

ਵੀਡੀਓਜ਼

ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀਜਾਮ 'ਚ ਫਸੇ ਲੋਕਾਂ ਲਈ ਕਿਸਾਨਾਂ ਨੇ ਲਾਇਆ ਲੰਗਰਪੰਜਾਬ ਬੰਦ ਦੌਰਾਨ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ | Army Vehicles

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Goldy Brar: ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ
Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Embed widget