ਪੜਚੋਲ ਕਰੋ
ਕਿਵੇਂ ਸ਼ੁਰੂ ਹੋਈ ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਦੀ ਲਵ ਸਟੋਰੀ?
ਭਾਰਤੀ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਪਹਿਲੀ ਵਾਰ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਪਤਨੀ ਧਨਸ਼੍ਰੀ ਵਰਮਾ ਨੂੰ ਪ੍ਰਪੋਜ਼ ਕੀਤਾ ਸੀ।
Dhanashree Verma and Yuzvendra Chahal
1/6

ਲੈਗ ਸਪਿਨਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਕਰਕੇ ਚਰਚਾ 'ਚ ਬਣੇ ਰਹਿੰਦੇ ਹਨ। ਦੋਵੇਂ ਕਈ ਵਾਰ ਡਾਂਸ ਕਰਦਿਆਂ ਹੋਇਆਂ ਵੀ ਵੀਡੀਓਜ਼ ਪੋਸਟ ਕਰ ਚੁੱਕੇ ਹਨ। ਹੁਣ ਚਾਹਲ ਨੇ ਪਹਿਲੀ ਵਾਰ ਧਨਸ਼੍ਰੀ ਨਾਲ ਆਪਣੀ ਲਵ ਸਟੋਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
2/6

ਧਨਸ਼੍ਰੀ ਵਰਮਾ ਇੱਕ ਕੋਰੀਓਗ੍ਰਾਫਰ ਹੈ ਅਤੇ ਚਾਹਲ ਨੂੰ ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਡਾਂਸ ਵੀਡੀਓਜ਼ ਦੇਖਣ ਤੋਂ ਬਾਅਦ ਧਨਸ਼੍ਰੀ ਨਾਲ ਪਿਆਰ ਹੋ ਗਿਆ ਸੀ। ਚਾਹਲ ਨੇ ਧਨਸ਼੍ਰੀ ਨੂੰ ਆਨਲਾਈਨ ਡਾਂਸ ਸਿਖਾਉਣ ਲਈ ਪੁੱਛਿਆ ਕਿਉਂਕਿ ਉਹ ਕੋਰੋਨਾ ਕਰਕੇ ਲੌਕਡਾਊਨ ਕਰਕੇ ਕੁਝ ਨਵਾਂ ਸਿੱਖਣਾ ਚਾਹੁੰਦੀ ਸੀ।
Published at : 18 Jul 2023 04:02 PM (IST)
ਹੋਰ ਵੇਖੋ





















