ਪੜਚੋਲ ਕਰੋ
IND vs ENG: ਇੰਗਲੈਂਡ ਖਿਲਾਫ ਮੈਦਾਨ 'ਚ ਉਤਰਨਗੇ ਹਾਰਦਿਕ ਪਾਂਡਿਆ? ਸਾਹਮਣੇ ਆਇਆ ਤਾਜ਼ਾ ਅਪਡੇਟ
Hardik Pandya Recovery Update: ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ 19 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਹਾਲਾਤ ਅਜਿਹੇ ਸਨ ਕਿ ਉਨ੍ਹਾਂ ਨੂੰ ਤੁਰੰਤ ਮੈਦਾਨ ਛੱਡਣਾ ਪਿਆ।
Hardik Pandya Recovery Update
1/6

ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਖਿਲਾਫ ਮੈਚ 'ਚ ਵੀ ਨਜ਼ਰ ਨਹੀਂ ਆਏ। ਹੁਣ ਟੀਮ ਇੰਡੀਆ ਦੇ ਅਗਲੇ ਵਿਸ਼ਵ ਕੱਪ ਦੇ ਮੁਕਾਬਲੇ 'ਚ ਪਾਂਡਿਆ ਦੀ ਵਾਪਸੀ ਨੂੰ ਲੈ ਕੇ ਤਾਜ਼ਾ ਅਪਡੇਟ ਆਇਆ ਹੈ।
2/6

ਇਸ ਅਪਡੇਟ ਮੁਤਾਬਕ ਹਾਰਦਿਕ 29 ਅਕਤੂਬਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਟੀਮ ਇੰਡੀਆ ਦੇ ਅਗਲੇ ਮੈਚ 'ਚ ਮੈਦਾਨ 'ਤੇ ਨਹੀਂ ਉਤਰ ਸਕਣਗੇ। ਇਹ ਅਪਡੇਟ ਬੀਸੀਸੀਆਈ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ।
Published at : 25 Oct 2023 08:05 PM (IST)
ਹੋਰ ਵੇਖੋ





















