ਪੜਚੋਲ ਕਰੋ
India vs West Indies: ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਟੀਮ ਇੰਡੀਆ ਨੇ ਕੀਤੀ ਬਰਾਬਰੀ, ਜਿੱਤ ਇੰਝ ਕੀਤੀ ਆਪਣੇ ਨਾਂਅ
India vs West Indies: ਭਾਰਤ ਨੇ ਵੈਸਟਇੰਡੀਜ਼ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਇੰਡੀਆ ਦੀ ਜਿੱਤ 'ਚ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਨੇ ਅਹਿਮ ਭੂਮਿਕਾ ਨਿਭਾਈ।
India vs West Indies
1/7

ਭਾਰਤ ਨੇ ਵੈਸਟਇੰਡੀਜ਼ ਨੂੰ ਟੀ-20 ਸੀਰੀਜ਼ ਦੇ ਚੌਥੇ ਮੈਚ 'ਚ 9 ਵਿਕਟਾਂ ਨਾਲ ਹਰਾਇਆ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 178 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ 17 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।
2/7

ਟੀਮ ਇੰਡੀਆ ਦੀ ਜਿੱਤ ਦੇ ਤਿੰਨ ਅਹਿਮ ਕਾਰਨ ਸਨ। ਇਸ ਦਾ ਸਭ ਤੋਂ ਵੱਡਾ ਕਾਰਨ ਉਸ ਦੀ ਬੱਲੇਬਾਜ਼ੀ ਸੀ।
Published at : 13 Aug 2023 09:20 AM (IST)
ਹੋਰ ਵੇਖੋ





















