ਪੜਚੋਲ ਕਰੋ
IND vs PAK Playing 11: ਈਸ਼ਾਨ ਕਿਸ਼ਨ ਦੇ ਬਾਹਰ ਹੋਣ 'ਤੇ ਭਾਵੁਕ ਹੋਏ ਰੋਹਿਤ ਸ਼ਰਮਾ, ਬੋਲੇ- ਉਸ ਨੇ ਟੀਮ ਦੀਆਂ ਸਾਰੀਆਂ ਮੰਗਾਂ ਕੀਤੀਆਂ ਪੂਰੀਆਂ
India vs Pakistan: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸ਼ੁਰੂ ਹੋ ਚੁੱਕਾ ਹੈ। ਇਸ ਮੈਚ ਲਈ ਟਾਸ ਹੋਇਆ ਹੈ ਅਤੇ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
rohit sharma on ishan kishan
1/6

ਟੀਮ ਇੰਡੀਆ ਨੇ ਇਸ ਮੈਚ ਵਿੱਚ ਇੱਕ ਹੋਰ ਸ਼ਾਇਦ ਸਭ ਤੋਂ ਵੱਡਾ ਬਦਲਾਅ ਕੀਤਾ ਹੈ। ਸ਼ੁਭਮਨ ਗਿੱਲ ਦੀ ਵਾਪਸੀ ਹੋਈ ਹੈ। ਇਸ਼ਾਨ ਕਿਸ਼ਨ ਦੀ ਥਾਂ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਣ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ।
2/6

ਇਸ਼ਾਨ ਕਿਸ਼ਨ ਦੀ ਥਾਂ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਰੋਹਿਤ ਨੇ ਕਿਹਾ, ਮੈਨੂੰ ਈਸ਼ਾਨ ਲਈ ਬੁਰਾ ਲੱਗ ਰਿਹਾ ਹੈ। ਜਦੋਂ ਵੀ ਟੀਮ ਨੇ ਉਸ ਤੋਂ ਕੋਈ ਮੰਗ ਕੀਤੀ ਹੈ ਤਾਂ ਉਸ ਨੇ ਅੱਗੇ ਵਧ ਕੇ ਟੀਮ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਹਨ ਪਰ ਸ਼ੁਭਮਨ ਗਿੱਲ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਲਈ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇਸ ਕਾਰਨ ਅਸੀਂ ਗਿੱਲ ਨੂੰ ਇਸ ਮੈਚ 'ਚ ਮੌਕਾ ਦਿੱਤਾ ਹੈ।
Published at : 14 Oct 2023 05:57 PM (IST)
ਹੋਰ ਵੇਖੋ





















