ਪੜਚੋਲ ਕਰੋ
KL Rahul Reaction: ਆਸਟ੍ਰੇਲੀਆ ਨੂੰ 27 ਸਾਲ ਬਾਅਦ ਹਰਾਉਣ 'ਤੇ ਬੋਲੇ KL ਰਾਹੁਲ- ਗਰਮੀ 'ਚ ਖੇਡਣਾ ਸਰੀਰਕ ਤੌਰ 'ਤੇ ਚੁਣੌਤੀਪੂਰਨ
KL Rahul Reaction On IND vs AUS: ਮੋਹਾਲੀ 'ਚ ਆਸਟ੍ਰੇਲੀਆ ਖਿਲਾਫ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਕੇਐੱਲ ਰਾਹੁਲ ਕਾਫੀ ਖੁਸ਼ ਨਜ਼ਰ ਆਏ। ਭਾਰਤੀ ਟੀਮ ਨੇ ਵਨਡੇ ਫਾਰਮੈਟ ਵਿੱਚ 27 ਸਾਲ ਬਾਅਦ ਮੋਹਾਲੀ ਵਿੱਚ ਆਸਟਰੇਲੀਆ ਨੂੰ ਹਰਾਇਆ।
KL Rahul Reaction On IND vs AUS
1/6

ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਕੇਐਲ ਰਾਹੁਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇਐਲ ਰਾਹੁਲ ਨੇ ਕਿਹਾ ਕਿ ਮੈਨੂੰ ਕਪਤਾਨੀ ਪਸੰਦ ਹੈ। ਇਹ ਪਹਿਲੀ ਵਾਰ ਨਹੀਂ ਹੈ, ਮੈਨੂੰ ਕਪਤਾਨੀ ਕਰਨਾ ਪਸੰਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੋਹਾਲੀ 'ਚ ਆਸਟ੍ਰੇਲੀਆ ਖਿਲਾਫ ਖੇਡਣ ਦਾ ਅਨੁਭਵ ਕਿਹੋ ਜਿਹਾ ਰਿਹਾ?
2/6

ਕੇਐਲ ਰਾਹੁਲ ਨੇ ਕਿਹਾ ਕਿ ਹਾਲ ਹੀ ਵਿੱਚ ਉਹ ਏਸ਼ੀਆ ਕੱਪ ਦੌਰਾਨ ਕੋਲੰਬੋ ਵਿੱਚ ਖੇਡਿਆ ਸੀ। ਇਸ ਤੋਂ ਬਾਅਦ ਇੱਥੇ ਖੇਡਣਾ ਇੱਕ ਸੁਹਾਵਣਾ ਅਹਿਸਾਸ ਸੀ। ਹਾਲਾਂਕਿ, ਇੱਥੇ ਵੀ ਦੁਪਹਿਰ ਸਮੇਂ ਬਹੁਤ ਗਰਮੀ ਸੀ।
Published at : 23 Sep 2023 10:00 AM (IST)
ਹੋਰ ਵੇਖੋ




















