ਪੜਚੋਲ ਕਰੋ
Navdeep Saini Wedding: ਕ੍ਰਿਕਟਰ ਨਵਦੀਪ ਸੈਣੀ ਨੇ ਗੁੱਪ ਚੁੱਪ ਕਰਵਾਇਆ ਵਿਆਹ, ਪ੍ਰੇਮਿਕਾ ਸਵਾਤੀ ਅਸਥਾਨਾ ਨਾਲ ਲਏ ਫੇਰੇ
Navdeep Saini: ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਨਵਦੀਪ ਸੈਣੀ ਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਸਵਾਤੀ ਅਸਥਾਨਾ ਨਾਲ ਵਿਆਹ ਕੀਤਾ ਹੈ। ਉਸ ਨੇ ਵਿਆਹ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ।
Navdeep Saini Wedding
1/8

ਨਵਦੀਪ ਸੈਣੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਡ੍ਰੀਮ ਵੈਡਿੰਗ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਨ੍ਹਾਂ ਨੇ ਫੈਨਜ਼ ਨੂੰ ਵਿਆਹ ਦੀ ਹਰ ਝਲਕ ਦਿਖਾਈ।
2/8

ਨਵਦੀਪ ਸੈਣੀ ਨੇ ਆਪਣੀ ਪ੍ਰੇਮਿਕਾ ਸਵਾਤੀ ਅਸਥਾਨਾ ਨਾਲ ਸੱਤ ਫੇਰੇ ਲਏ ਹਨ। ਤਸਵੀਰਾਂ 'ਚ ਲਾੜਾ-ਲਾੜੀ ਟਵੀਨਿੰਗ ਕੱਪੜਿਆਂ 'ਚ ਨਜ਼ਰ ਆ ਰਹੇ ਹਨ।
Published at : 24 Nov 2023 02:01 PM (IST)
ਹੋਰ ਵੇਖੋ





















