ਪੜਚੋਲ ਕਰੋ
Indian Cricketer: ਟੀਮ ਇੰਡੀਆ ਦੇ ਇਹ ਖਿਡਾਰੀ ਸ਼ਰਾਬ ਸਣੇ ਫੂਕਦੇ ਸਿਗਰਟ, ਇੱਕ ਤਾਂ ਸੜਕ ਕਿਨਾਰੇ ਅਜਿਹੀ ਹਾਲਤ 'ਚ ਮਿਲਿਆ
Indian Cricketer Who Drink Most: ਖੇਡ ਜਗਤ ਨਾਲ ਜੁੜੇ ਖਿਡਾਰੀ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦੇ ਹਨ। ਉਨ੍ਹਾਂ ਲਈ ਮੈਦਾਨ ਵਿੱਚ ਤਾਕਤ ਦਿਖਾਉਣ ਲਈ ਸਿਹਤ ਦੀ ਦੇਖਭਾਲ ਬੇਹੱਦ ਜ਼ਰੂਰੀ ਹੈ।
Indian Cricketer Who Drink Most
1/6

ਜ਼ਿਆਦਾਤਰ ਭਾਰਤੀ ਖਿਡਾਰੀ ਅਜਿਹੇ ਹਨ ਜੋ ਸਿਗਰਟ ਅਤੇ ਸ਼ਰਾਬ ਦੇ ਨਸ਼ੇ ਤੋਂ ਦੂਰ ਰਹਿੰਦੇ ਹਨ, ਪਰ ਉਨ੍ਹਾਂ ਵਿੱਚ ਕੁਝ ਅਜਿਹੇ ਕ੍ਰਿਕਟਰ ਵੀ ਸ਼ਾਮਲ ਹਨ, ਜੋ ਇਸਦਾ ਸੇਵਨ ਕੀਤੇ ਤੋਂ ਬਿਨਾਂ ਨਹੀਂ ਰਹਿੰਦੇ। ਅੱਜ ਅਸੀ ਤੁਹਾਨੂੰ ਅਜਿਹੇ ਹੀ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ। ਜੋ ਸਿਗਰਟ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਕਰਦੇ ਹਨ।
2/6

ਯੁਵਰਾਜ ਸਿੰਘ ਭਾਰਤੀ ਟੀਮ ਵਿੱਚ ਯੁਵਰਾਜ ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਲ 2011 ਦੇ ਵਨਡੇ ਵਿਸ਼ਵ ਕੱਪ ਨੂੰ ਕੌਣ ਭੁੱਲ ਸਕਦਾ ਹੈ, ਯੂਵੀ ਨੇ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਦਮ 'ਤੇ ਖੁਸ਼ੀ ਨਾਲ ਨੱਚਣ ਲਗਾ ਦਿੱਤਾ ਸੀ। ਬਾਲੀਵੁੱਡ ਲਾਈਫ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਯੁਵਰਾਜ ਸਿੰਘ ਦੀ ਭਾਬੀ ਆਕਾਂਕਸ਼ਾ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਸੁਪਰਸਟਾਰ ਕ੍ਰਿਕਟਰ ਇੱਕ ਨਸ਼ੇੜੀ ਹੈ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਇਨ੍ਹਾਂ ਅਟਕਲਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਹਾਲਾਂਕਿ ਇਕ ਵਾਰ ਉਨ੍ਹਾਂ ਨੂੰ ਛੁੱਟੀਆਂ ਦੌਰਾਨ ਸ਼ਰਾਬ ਪੀਂਦੇ ਦੇਖਿਆ ਗਿਆ ਸੀ।
Published at : 29 Aug 2024 11:42 PM (IST)
ਹੋਰ ਵੇਖੋ





















