ਪੜਚੋਲ ਕਰੋ
Pakistani Cricketer: ਪਾਕਿਸਤਾਨੀ ਕ੍ਰਿਕਟਰ ਲਈ ਇਸਲਾਮ ਕਬੂਲ ਕਰਨ ਨੂੰ ਤਿਆਰ ਭਾਰਤੀ ਮਹਿਲਾ, ਜਾਣੋ ਕਦੋਂ ਕਰਨਗੇ ਵਿਆਹ?
Pakistani Cricketer Raza Hassan Set To Marry Indian Girl: ਭਾਰਤ-ਪਾਕਿਸਤਾਨ ਦੇ ਸਿਆਸੀ ਰਿਸ਼ਤੇ ਕਿਸੇ ਕੋਲੋਂ ਲੁੱਕੇ ਨਹੀਂ ਹਨ। ਅਕਸਰ ਸਿਆਸੀ ਨੇਤਾ ਇੱਕ-ਦੂਜੇ ਦੇ ਵਿੱਰੁਧ ਕੁਝ-ਨਾ-ਕੁਝ ਭੜਕਾਉ ਬਿਆਨ ਦਿੰਦੇ ਨਜ਼ਰ ਆਉਂਦੇ ਹਨ।
Pakistani Cricketer Raza Hassan Set To Marry Indian Girl
1/5

ਹਾਲਾਂਕਿ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ 'ਦਿਲ ਦੇ ਰਿਸ਼ਤੇ' ਨੇ ਦੋਹਾਂ ਦੇਸ਼ਾਂ ਦੀ ਦੁਸ਼ਮਣੀ ਨੂੰ ਪਛਾੜ ਦਿੱਤਾ ਹੈ। ਪਾਕਿਸਤਾਨ ਦੇ ਕਈ ਕ੍ਰਿਕਟਰਾਂ ਨੇ ਭਾਰਤੀ ਕੁੜੀਆਂ ਨਾਲ ਵਿਆਹ ਕੀਤਾ ਹੈ।
2/5

ਇਸ ਸੂਚੀ 'ਚ ਸਾਬਕਾ ਸਟਾਰ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ। ਹਾਲਾਂਕਿ ਹੁਣ ਦੋਹਾਂ ਦਾ ਤਲਾਕ ਹੋ ਗਿਆ ਹੈ। ਇਸ ਵਿਚਾਲੇ ਇੱਕ ਹੋਰ ਪਾਕਿ ਕ੍ਰਿਕਟਰ ਵਿਆਹ ਦੀਆਂ ਖਬਰਾਂ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ।
Published at : 07 Oct 2024 08:13 PM (IST)
ਹੋਰ ਵੇਖੋ





















