ਪੜਚੋਲ ਕਰੋ
KL Rahul: ਲਖਨਊ ਸੁਪਰ ਜਾਇੰਟਸ ਟੀਮ ਲਈ Good News, ਕੇਐੱਲ ਰਾਹੁਲ ਵਾਪਸੀ ਲਈ ਹੋਏ ਤਿਆਰ
KL Rahul: ਆਈਪੀਐੱਲ 2024 ਸੀਜ਼ਨ ਸ਼ੁਰੂ ਹੋਣ 'ਚ ਸਿਰਫ 4 ਦਿਨ ਬਾਕੀ ਹਨ। ਪਰ ਇਸ ਵਿਚਾਲੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ।
KL Rahul IPL 2024
1/6

ਦਰਅਸਲ, ਕੇਐਲ ਰਾਹੁਲ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ। ਪਰ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਕਿਹਾ ਕਿ ਕੇਐਲ ਰਾਹੁਲ ਨੂੰ ਆਈਪੀਐਲ ਦੇ ਸ਼ੁਰੂਆਤੀ ਮੈਚਾਂ ਵਿੱਚ ਨਹੀਂ ਖੇਡਣਾ ਚਾਹੀਦਾ। ਹਾਲਾਂਕਿ ਇਸ ਤੋਂ ਬਾਅਦ ਉਹ ਪੂਰੇ ਟੂਰਨਾਮੈਂਟ 'ਚ ਖੇਡਣ ਲਈ ਫਿੱਟ ਹਨ।
2/6

ਹਾਲ ਹੀ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਗਈ ਸੀ। ਇਸ ਟੈਸਟ ਸੀਰੀਜ਼ 'ਚ ਕੇਐੱਲ ਰਾਹੁਲ ਸੱਟ ਕਾਰਨ ਨਹੀਂ ਖੇਡੇ ਸਨ, ਪਰ ਹੁਣ ਲਖਨਊ ਸੁਪਰ ਜਾਇੰਟਸ ਦੇ ਫੈਨਜ਼ ਤੋਂ ਇਲਾਵਾ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖਬਰ ਆ ਰਹੀ ਹੈ।
Published at : 19 Mar 2024 11:39 AM (IST)
ਹੋਰ ਵੇਖੋ





















