ਪੜਚੋਲ ਕਰੋ
(Source: ECI/ABP News)
Rohit Sharma: ਯੁਵਰਾਜ ਦੀ ਭੈਣ 'ਤੇ ਕਿਵੇਂ ਦਿਲ ਹਾਰ ਬੈਠੇ ਰੋਹਿਤ ਸ਼ਰਮਾ ? ਹਿਟਮੈਨ ਨੇ ਸਪੋਰਟਸ ਕਲੱਬ 'ਚ ਇੰਝ ਕੀਤਾ ਪ੍ਰਪੋਜ਼
Rohit Sharma Love Story: ਰੋਹਿਤ ਸ਼ਰਮਾ ਦੀ ਪ੍ਰੇਮ ਕਹਾਣੀ ਬਹੁਤ ਦਿਲਚਸਪ ਹੈ। ਯੁਵਰਾਜ ਸਿੰਘ ਦੀ ਭੈਣ 'ਤੇ ਹਿਟਮੈਨ ਆਪਣਾ ਦਿਲ ਹਾਰ ਬੈਠੇ ਸੀ। ਆਓ ਜਾਣਦੇ ਹਾਂ ਕਿਵੇਂ ਸ਼ੁਰੂ ਹੋਈ ਪ੍ਰੇਮ ਕਹਾਣੀ।
![Rohit Sharma Love Story: ਰੋਹਿਤ ਸ਼ਰਮਾ ਦੀ ਪ੍ਰੇਮ ਕਹਾਣੀ ਬਹੁਤ ਦਿਲਚਸਪ ਹੈ। ਯੁਵਰਾਜ ਸਿੰਘ ਦੀ ਭੈਣ 'ਤੇ ਹਿਟਮੈਨ ਆਪਣਾ ਦਿਲ ਹਾਰ ਬੈਠੇ ਸੀ। ਆਓ ਜਾਣਦੇ ਹਾਂ ਕਿਵੇਂ ਸ਼ੁਰੂ ਹੋਈ ਪ੍ਰੇਮ ਕਹਾਣੀ।](https://feeds.abplive.com/onecms/images/uploaded-images/2024/04/18/e2bc841e2e8a588a855501e60e040e541713426934102709_original.jpg?impolicy=abp_cdn&imwidth=720)
Rohit sharma love story
1/6
![ਰੋਹਿਤ ਸ਼ਰਮਾ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਲਈ ਇੱਕ ਖਿਡਾਰੀ ਵਜੋਂ ਖੇਡ ਰਿਹਾ ਹੈ। ਇਸ ਸੀਜ਼ਨ 'ਚ ਉਹ ਟੀਮ ਦੇ ਕਪਤਾਨ ਨਹੀਂ ਹਨ। ਅੱਜ ਸੀਜ਼ਨ ਦਾ 33ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ ਅਤੇ ਇਸ ਮੈਚ ਦੇ ਜ਼ਰੀਏ ਰੋਹਿਤ ਸ਼ਰਮਾ ਆਈਪੀਐੱਲ 'ਚ ਆਪਣੇ 250ਵੇਂ ਮੈਚ ਲਈ ਮੈਦਾਨ 'ਚ ਉਤਰਨਗੇ।](https://feeds.abplive.com/onecms/images/uploaded-images/2024/04/18/5e0b9441e52029c876810dbb4ba852e1f7b77.jpg?impolicy=abp_cdn&imwidth=720)
ਰੋਹਿਤ ਸ਼ਰਮਾ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਲਈ ਇੱਕ ਖਿਡਾਰੀ ਵਜੋਂ ਖੇਡ ਰਿਹਾ ਹੈ। ਇਸ ਸੀਜ਼ਨ 'ਚ ਉਹ ਟੀਮ ਦੇ ਕਪਤਾਨ ਨਹੀਂ ਹਨ। ਅੱਜ ਸੀਜ਼ਨ ਦਾ 33ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ ਅਤੇ ਇਸ ਮੈਚ ਦੇ ਜ਼ਰੀਏ ਰੋਹਿਤ ਸ਼ਰਮਾ ਆਈਪੀਐੱਲ 'ਚ ਆਪਣੇ 250ਵੇਂ ਮੈਚ ਲਈ ਮੈਦਾਨ 'ਚ ਉਤਰਨਗੇ।
2/6
![ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਦੀ ਭੈਣ ਨਾਲ ਪਿਆਰ ਕਿਵੇਂ ਹੋ ਗਿਆ।](https://feeds.abplive.com/onecms/images/uploaded-images/2024/04/18/f2ec5997b336faa287e3a63995bbfbd2c4de8.jpg?impolicy=abp_cdn&imwidth=720)
ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਦੀ ਭੈਣ ਨਾਲ ਪਿਆਰ ਕਿਵੇਂ ਹੋ ਗਿਆ।
3/6
![ਰੋਹਿਤ ਸ਼ਰਮਾ ਦੀ ਪਤਨੀ ਦਾ ਨਾਂ ਰਿਤਿਕਾ ਸਜਦੇਹ ਹੈ ਅਤੇ ਤੁਸੀਂ ਅਕਸਰ ਉਨ੍ਹਾਂ ਨੂੰ ਸਟੈਂਡ ਤੋਂ ਰੋਹਿਤ ਸ਼ਰਮਾ ਲਈ ਚੀਅਰ ਕਰਦੇ ਦੇਖਿਆ ਹੋਵੇਗਾ।](https://feeds.abplive.com/onecms/images/uploaded-images/2024/04/18/54d68a1a2046e48b0708bad78f6c013c8fb4f.jpg?impolicy=abp_cdn&imwidth=720)
ਰੋਹਿਤ ਸ਼ਰਮਾ ਦੀ ਪਤਨੀ ਦਾ ਨਾਂ ਰਿਤਿਕਾ ਸਜਦੇਹ ਹੈ ਅਤੇ ਤੁਸੀਂ ਅਕਸਰ ਉਨ੍ਹਾਂ ਨੂੰ ਸਟੈਂਡ ਤੋਂ ਰੋਹਿਤ ਸ਼ਰਮਾ ਲਈ ਚੀਅਰ ਕਰਦੇ ਦੇਖਿਆ ਹੋਵੇਗਾ।
4/6
![ਰਿਤਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਪੋਰਟਸ ਮੈਨੇਜਰ ਵਜੋਂ ਕੀਤੀ ਸੀ। ਇਸ ਦੌਰਾਨ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਉਸ ਦੇ ਗਾਹਕ ਸਨ। ਇਸ ਦੌਰਾਨ ਯੁਵਰਾਜ ਸਿੰਘ ਰਿਤਿਕਾ ਨੂੰ ਭੈਣ ਕਹਿ ਕੇ ਬੁਲਾਉਂਦੇ ਸਨ ਅਤੇ ਉਹ ਯੁਵੀ ਨੂੰ ਰੱਖੜੀ ਬੰਨ੍ਹਦੀ ਸੀ।](https://feeds.abplive.com/onecms/images/uploaded-images/2024/04/18/f6e7b9b4b0ac178fc058b3a4068496f348610.jpg?impolicy=abp_cdn&imwidth=720)
ਰਿਤਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਪੋਰਟਸ ਮੈਨੇਜਰ ਵਜੋਂ ਕੀਤੀ ਸੀ। ਇਸ ਦੌਰਾਨ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਉਸ ਦੇ ਗਾਹਕ ਸਨ। ਇਸ ਦੌਰਾਨ ਯੁਵਰਾਜ ਸਿੰਘ ਰਿਤਿਕਾ ਨੂੰ ਭੈਣ ਕਹਿ ਕੇ ਬੁਲਾਉਂਦੇ ਸਨ ਅਤੇ ਉਹ ਯੁਵੀ ਨੂੰ ਰੱਖੜੀ ਬੰਨ੍ਹਦੀ ਸੀ।
5/6
![ਰਿਤਿਕਾ ਜਦੋਂ ਰੋਹਿਤ ਸ਼ਰਮਾ ਨਾਲ ਬਤੌਰ ਮੈਨੇਜਰ ਕੰਮ ਕਰ ਰਹੀ ਸੀ ਤਾਂ ਉਨ੍ਹਾਂ ਦੀ ਦੋਸਤੀ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਰੋਹਿਤ ਸ਼ਰਮਾ ਅਤੇ ਰਿਤਿਕਾ ਨੇ ਵਿਆਹ ਤੋਂ ਪਹਿਲਾਂ ਕਰੀਬ 6 ਸਾਲ ਇਕ-ਦੂਜੇ ਨੂੰ ਡੇਟ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।](https://feeds.abplive.com/onecms/images/uploaded-images/2024/04/18/f9d1e78d06ce4ee47fcb00ed19e06809cf123.jpg?impolicy=abp_cdn&imwidth=720)
ਰਿਤਿਕਾ ਜਦੋਂ ਰੋਹਿਤ ਸ਼ਰਮਾ ਨਾਲ ਬਤੌਰ ਮੈਨੇਜਰ ਕੰਮ ਕਰ ਰਹੀ ਸੀ ਤਾਂ ਉਨ੍ਹਾਂ ਦੀ ਦੋਸਤੀ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਰੋਹਿਤ ਸ਼ਰਮਾ ਅਤੇ ਰਿਤਿਕਾ ਨੇ ਵਿਆਹ ਤੋਂ ਪਹਿਲਾਂ ਕਰੀਬ 6 ਸਾਲ ਇਕ-ਦੂਜੇ ਨੂੰ ਡੇਟ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
6/6
![ਦੱਸਿਆ ਜਾਂਦਾ ਹੈ ਕਿ ਰੋਹਿਤ ਸ਼ਰਮਾ ਨੇ ਰਿਤਿਕਾ ਨੂੰ ਬੋਰੀਵਲੀ ਸਪੋਰਟਸ ਕਲੱਬ 'ਚ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ। ਰੋਹਿਤ ਸ਼ਰਮਾ ਨੇ ਇੱਥੋਂ ਹੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।](https://feeds.abplive.com/onecms/images/uploaded-images/2024/04/18/fa08c6ae2cc2a1c2184afd01295ad5d37bedb.jpg?impolicy=abp_cdn&imwidth=720)
ਦੱਸਿਆ ਜਾਂਦਾ ਹੈ ਕਿ ਰੋਹਿਤ ਸ਼ਰਮਾ ਨੇ ਰਿਤਿਕਾ ਨੂੰ ਬੋਰੀਵਲੀ ਸਪੋਰਟਸ ਕਲੱਬ 'ਚ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ। ਰੋਹਿਤ ਸ਼ਰਮਾ ਨੇ ਇੱਥੋਂ ਹੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।
Published at : 18 Apr 2024 01:30 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)