ਪੜਚੋਲ ਕਰੋ
ਜਾਣੋ ਕੀ ਹੈ ਨੀਦਰਲੈਂਡ ਦੀ ਟੀਮ ਦੇ ਖਿਡਾਰੀ ਵਿਕਰਮਜੀਤ ਦੀ ਕਹਾਣੀ
Vikramjit Singh pics : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੋਏ ਭਾਰਤ ਤੇ ਨੀਦਰਲੈਂਡ ਮੈਚ ਵਿੱਚ ਕੱਲ੍ਹ ਇੱਕ ਖਾਸੀਅਤ ਸੀ। ਇਸ ਮੈਚ ਵਿੱਚ ਦੋਨਾਂ ਟੀਮਾਂ ਦੇ ਖੇਡਣ ਵਾਲੇ 22 ਖਿਡਾਰੀਆਂ ਵਿੱਚੋਂ 12 ਖਿਡਾਰੀ ਭਾਰਤੀ ਸੀ।
ਨੀਦਰਲੈਂਡ ਮੈਚ
1/8

Vikramjit Singh pics : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੋਏ ਭਾਰਤ ਤੇ ਨੀਦਰਲੈਂਡ ਮੈਚ ਵਿੱਚ ਕੱਲ੍ਹ ਇੱਕ ਖਾਸੀਅਤ ਸੀ। ਇਸ ਮੈਚ ਵਿੱਚ ਦੋਨਾਂ ਟੀਮਾਂ ਦੇ ਖੇਡਣ ਵਾਲੇ 22 ਖਿਡਾਰੀਆਂ ਵਿੱਚੋਂ 12 ਖਿਡਾਰੀ ਭਾਰਤੀ ਸੀ। ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਤਾਂ ਜ਼ਰੂਰ ਹੋਏਗੀ ਪਰ ਜਾਣਦੇ ਹਾਂ ਕਿ ਆਖਰ ਏਦਾਂ ਕਿਉਂ ਹੋ ਰਿਹਾ ਹੈ।
2/8

ਦਰਅਸਲ ਇਸ ਮੈਚ ਵਿੱਚ ਇੱਕ ਪਾਸੇ ਜਿੱਥੇ ਭਾਰਤ ਦੀ ਟੀਮ ਵਿੱਚ ਗਿਆਰਾਂ ਖਿਡਾਰੀ ਮੈਦਾਨ ਵਿੱਚ ਉਤਰਨਗੇ। ਉਧਰ ਦੂਸਰੇ ਪਾਸੇ ਨੀਦਰਲੈਂਡ ਦੇ ਗਿਆਰਾਂ ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਪੰਜਾਬ ਦੇ ਜਲੰਧਰ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਹੈ।
Published at : 28 Oct 2022 02:56 PM (IST)
ਹੋਰ ਵੇਖੋ





















