ਪੜਚੋਲ ਕਰੋ
ਮਿਲੋ ਕ੍ਰਿਕਟਰਾਂ ਦੀਆਂ ਸਭ ਤੋਂ ਖੂਬਸੂਰਤ ਪਤਨੀਆਂ ਨੂੰ , ਜੋ ਹਮੇਸ਼ਾ ਰਹਿੰਦੀਆਂ ਨੇ ਚਰਚਾ 'ਚ
T20 ਵਿਸ਼ਵ ਕੱਪ ਨੂੰ ਲੈ ਕੇ ਕ੍ਰਿਕਟ ਭਾਰਤੀ ਟੀਮ ਕਾਫੀ ਚਰਚਾ ਵਿੱਚ ਹੈ। ਕ੍ਰਿਕਟਰ ਭਾਰਤ ਦੀ ਸਭ ਤੋਂ ਉੱਚ-ਪ੍ਰੋਫਾਈਲ ਸ਼ਖਸੀਅਤਾਂ 'ਚੋਂ ਇੱਕ ਹਨ। ਆਓ ਜਾਣਦੇ ਹਾਂ 5 ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦੀਆਂ ਪਤਨੀਆਂ ਬਾਰੇ...
Cricketers
1/5

Virat Kohli Wife: Anushka Sharma ਇੱਕ ਬਾਲੀਵੁੱਡ ਅਭਿਨੇਤਰੀ ਤੇ ਨਿਰਮਾਤਾ ਹੈ ਜੋ ਹਿੰਦੀ ਫਿਲਮ ਉਦਯੋਗ ਵਿੱਚ ਕੰਮ ਕਰਦੀ ਹੈ। ਉਹ ਬਾਲੀਵੁੱਡ ਵਿੱਚ ਸਭ ਤੋਂ ਪ੍ਰਸਿੱਧ ਸਿਤਾਰਿਆਂ ਵਿੱਚੋਂ ਇੱਕ ਹੈ ਅਤੇ ਉਹਨਾਂ ਨੇ ਵੱਖ-ਵੱਖ ਫਿਲਮ ਵਿੱਚ ਆਪਣੀ ਬੇਮਿਸਾਲ ਅਦਾਕਾਰੀ ਨਾਲ ਪ੍ਰਭਾਵ ਪਾਇਆ ਹੈ। ਦਸੰਬਰ 2017 ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਵਿਆਹ ਕਰਵਾਇਆ ਅਤੇ ਇਹਨਾਂ ਦੋਵਾਂ ਦੀ ਇਕ ਬੇਟੀ ਵੀ ਹੈ।
2/5

Shikhar Dhawan Wife : ਸ਼ੋਲੇ ਦੇ ਗੱਬਰ ਦੇ ਉਲਟ, ਜੋ ਕਿ ਇੱਕ ਬੈਚਲਰ ਸੀ, ਭਾਰਤੀ ਕ੍ਰਿਕਟ ਟੀਮ ਦਾ ਆਪਣਾ ਗੱਬਰ - ਸ਼ਿਖਰ ਧਵਨ ਇੱਕ ਵਿਆਹੁਤਾ ਆਦਮੀ ਹੈ ਅਤੇ ਉਸਦਾ ਬਿਹਤਰ ਹਾਫ ਹੋਰ ਕੋਈ ਨਹੀਂ ਬਲਕਿ ਆਇਸ਼ਾ ਮੁਖਰਜੀ (Ayesha Mukherjee )ਹੈ। 30 ਅਕਤੂਬਰ 2012 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਜੋੜੀ ਦੀਆਂ 2 ਬੇਟੀਆਂ ਹਨ।
Published at : 23 Sep 2022 07:27 PM (IST)
ਹੋਰ ਵੇਖੋ





















