ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
KL Rahul Athiya Shetty Wedding: ਖੰਡਾਲਾ 'ਚ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਿਆ ਲਾੜੀ Athiya Shetty ਦਾ ਫਾਰਮ ਹਾਊਸ, ਵਿਆਹ ਦੀਆਂ ਤਿਆਰੀਆਂ ਸ਼ੁਰੂ, ਵੇਖੋ ਤਸਵੀਰਾਂ
KL Rahul Athiya Shetty Wedding Photos: ਸਟਾਰ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਥੀਆ ਸ਼ੈੱਟੀ ਅੱਜ ਭਾਵ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।
ਕੇਐਲ ਰਾਹੁਲ
1/6
![ਸਟਾਰ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਥੀਆ ਸ਼ੈੱਟੀ ਕੱਲ ਯਾਨੀ ਕਿ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਖੰਡਾਲਾ 'ਚ ਸੁਨੀਲ ਸ਼ੈਟੀ ਦੇ ਬੰਗਲੇ 'ਚ ਇਕ-ਦੂਜੇ ਦਾ ਹੱਥ ਫੜੇਗਾ। ਇਸ ਦੇ ਨਾਲ ਹੀ ਹੁਣ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਘਰ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਹੈ। ਰਿਪੋਰਟ ਮੁਤਾਬਕ ਵਿਆਹ ਦੌਰਾਨ ਸਾਰੇ ਮਹਿਮਾਨਾਂ ਦੇ ਸੈਲਫੋਨ ਜ਼ਬਤ ਕਰ ਲਏ ਜਾਣਗੇ। ਵਿਆਹ 'ਚ ਸਿਰਫ ਪਰਿਵਾਰ ਦੇ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਕੋਈ ਵੀ ਬਾਲੀਵੁੱਡ ਸੈਲੀਬ੍ਰਿਟੀ ਅਤੇ ਕ੍ਰਿਕਟਰ ਵਿਆਹ ਦਾ ਹਿੱਸਾ ਨਹੀਂ ਹੋਵੇਗਾ।](https://cdn.abplive.com/imagebank/default_16x9.png)
ਸਟਾਰ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਥੀਆ ਸ਼ੈੱਟੀ ਕੱਲ ਯਾਨੀ ਕਿ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਖੰਡਾਲਾ 'ਚ ਸੁਨੀਲ ਸ਼ੈਟੀ ਦੇ ਬੰਗਲੇ 'ਚ ਇਕ-ਦੂਜੇ ਦਾ ਹੱਥ ਫੜੇਗਾ। ਇਸ ਦੇ ਨਾਲ ਹੀ ਹੁਣ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਘਰ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਹੈ। ਰਿਪੋਰਟ ਮੁਤਾਬਕ ਵਿਆਹ ਦੌਰਾਨ ਸਾਰੇ ਮਹਿਮਾਨਾਂ ਦੇ ਸੈਲਫੋਨ ਜ਼ਬਤ ਕਰ ਲਏ ਜਾਣਗੇ। ਵਿਆਹ 'ਚ ਸਿਰਫ ਪਰਿਵਾਰ ਦੇ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਕੋਈ ਵੀ ਬਾਲੀਵੁੱਡ ਸੈਲੀਬ੍ਰਿਟੀ ਅਤੇ ਕ੍ਰਿਕਟਰ ਵਿਆਹ ਦਾ ਹਿੱਸਾ ਨਹੀਂ ਹੋਵੇਗਾ।
2/6
![ਇਹ ਜੋੜਾ 23 ਜਨਵਰੀ ਸੋਮਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਸੰਗੀਤ ਅਤੇ ਲੇਡੀਜ਼ ਨਾਈਟ ਦਾ ਪ੍ਰੋਗਰਾਮ ਸੀ। ਉੱਥੇ ਹੀ ਸੋਮਵਾਰ ਨੂੰ ਮਹਿੰਦੀ ਦਾ ਪ੍ਰੋਗਰਾਮ ਹੋਵੇਗਾ। ਇਸ ਤੋਂ ਬਾਅਦ 23 ਤਰੀਕ ਨੂੰ ਦੋਵੇਂ ਖੰਡਾਲਾ ਸਥਿਤ ਬੰਗਲੇ 'ਚ ਸੱਤ ਫੇਰੇ ਲੈ ਕੇ ਇਕ ਦੂਜੇ ਨਾਲ ਹਮੇਸ਼ਾ ਲਈ ਵਿਆਹ ਕਰ ਲੈਣਗੇ। ਵਿਆਹ ਲਈ ਇਸ ਬੰਗਲੇ ਦੀ ਸਜਾਵਟ ਸ਼ੁਰੂ ਹੋ ਗਈ ਹੈ।](https://cdn.abplive.com/imagebank/default_16x9.png)
ਇਹ ਜੋੜਾ 23 ਜਨਵਰੀ ਸੋਮਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਸੰਗੀਤ ਅਤੇ ਲੇਡੀਜ਼ ਨਾਈਟ ਦਾ ਪ੍ਰੋਗਰਾਮ ਸੀ। ਉੱਥੇ ਹੀ ਸੋਮਵਾਰ ਨੂੰ ਮਹਿੰਦੀ ਦਾ ਪ੍ਰੋਗਰਾਮ ਹੋਵੇਗਾ। ਇਸ ਤੋਂ ਬਾਅਦ 23 ਤਰੀਕ ਨੂੰ ਦੋਵੇਂ ਖੰਡਾਲਾ ਸਥਿਤ ਬੰਗਲੇ 'ਚ ਸੱਤ ਫੇਰੇ ਲੈ ਕੇ ਇਕ ਦੂਜੇ ਨਾਲ ਹਮੇਸ਼ਾ ਲਈ ਵਿਆਹ ਕਰ ਲੈਣਗੇ। ਵਿਆਹ ਲਈ ਇਸ ਬੰਗਲੇ ਦੀ ਸਜਾਵਟ ਸ਼ੁਰੂ ਹੋ ਗਈ ਹੈ।
3/6
![ਵਿਆਹ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨ ਰੈਡੀਸਨ ਹੋਟਲ ਵਿੱਚ ਰੁਕਣਗੇ। ਆਥੀਆ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਹੈ। ਵਿਆਹ ਤੋਂ ਬਾਅਦ, ਇਹ ਜੋੜਾ ਅਪ੍ਰੈਲ ਮਹੀਨੇ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਰੱਖੇਗਾ, ਜਿਸ ਵਿੱਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਸਾਰੇ ਕ੍ਰਿਕਟਰ ਸ਼ਾਮਲ ਹੋਣਗੇ।](https://cdn.abplive.com/imagebank/default_16x9.png)
ਵਿਆਹ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨ ਰੈਡੀਸਨ ਹੋਟਲ ਵਿੱਚ ਰੁਕਣਗੇ। ਆਥੀਆ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਹੈ। ਵਿਆਹ ਤੋਂ ਬਾਅਦ, ਇਹ ਜੋੜਾ ਅਪ੍ਰੈਲ ਮਹੀਨੇ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਰੱਖੇਗਾ, ਜਿਸ ਵਿੱਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਸਾਰੇ ਕ੍ਰਿਕਟਰ ਸ਼ਾਮਲ ਹੋਣਗੇ।
4/6
![ਦੱਸ ਦੇਈਏ ਕਿ ਦੋਹਾਂ ਦਾ ਵਿਆਹ ਦੱਖਣੀ ਭਾਰਤੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਐਮੀ ਪਟੇਲ ਅਭਿਨੇਤਰੀ ਆਥੀਆ ਸ਼ੈੱਟੀ ਨੂੰ ਵਿਆਹ ਲਈ ਤਿਆਰ ਕਰੇਗੀ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਦੋਹਾਂ ਦਾ ਵਿਆਹ ਦੱਖਣੀ ਭਾਰਤੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਐਮੀ ਪਟੇਲ ਅਭਿਨੇਤਰੀ ਆਥੀਆ ਸ਼ੈੱਟੀ ਨੂੰ ਵਿਆਹ ਲਈ ਤਿਆਰ ਕਰੇਗੀ।
5/6
![ਇਸ ਤੋਂ ਇਲਾਵਾ ਦੋਵਾਂ ਦੇ ਵਿਆਹ ਲਈ ਪਹਿਰਾਵੇ ਪਹਿਲਾਂ ਹੀ ਫਾਈਨਲ ਹੋ ਚੁੱਕੇ ਹਨ। ਕੇਐਲ ਰਾਹੁਲ ਦੇ ਵਿਆਹ ਦਾ ਪਹਿਰਾਵਾ ਰਾਹੁਲ ਵਿਜੇ ਦਾ ਹੋਵੇਗਾ।](https://cdn.abplive.com/imagebank/default_16x9.png)
ਇਸ ਤੋਂ ਇਲਾਵਾ ਦੋਵਾਂ ਦੇ ਵਿਆਹ ਲਈ ਪਹਿਰਾਵੇ ਪਹਿਲਾਂ ਹੀ ਫਾਈਨਲ ਹੋ ਚੁੱਕੇ ਹਨ। ਕੇਐਲ ਰਾਹੁਲ ਦੇ ਵਿਆਹ ਦਾ ਪਹਿਰਾਵਾ ਰਾਹੁਲ ਵਿਜੇ ਦਾ ਹੋਵੇਗਾ।
6/6
![ਵਿਆਹ ਲਈ ਮਹਿਮਾਨਾਂ ਦਾ ਇਕੱਠ ਵੀ ਸ਼ੁਰੂ ਹੋ ਗਿਆ ਹੈ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਵਿਆਹ ਲਈ ਮਹਿਮਾਨਾਂ ਦਾ ਇਕੱਠ ਵੀ ਸ਼ੁਰੂ ਹੋ ਗਿਆ ਹੈ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
Published at : 23 Jan 2023 10:10 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)