ਪੜਚੋਲ ਕਰੋ
ਰਵਿੰਦਰ ਜਡੇਜਾ ਆਪਣੇ ਹਮਸ਼ਕਲ ਦੇਖ ਕੇ ਰਹਿ ਗਏ ਹੈਰਾਨ, ਜੈਦੇਵ ਉਨਾਦਕਟ ਨੇ ਫੋਟੋ ਕੀਤੀ ਸ਼ੇਅਰ
ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਸੋਸ਼ਲ ਮੀਡੀਆ 'ਤੇ ਰਵਿੰਦਰ ਜਡੇਜਾ ਵਰਗੇ ਦਿਖਣ ਵਾਲੇ ਖਿਡਾਰੀ ਦੀ ਤਸਵੀਰ ਸ਼ੇਅਰ ਕਰਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਰੈਸਟ ਆਫ ਇੰਡੀਆ ਖਿਲਾਫ ਇਰਾਨੀ ਕੱਪ 2022 'ਚ ਸੌਰਾਸ਼ਟਰ ਟੀਮ ਲਈ ਖੇਡ...
ਸੋਸ਼ਲ ਮੀਡੀਆ
1/6

ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਸੋਸ਼ਲ ਮੀਡੀਆ 'ਤੇ ਰਵਿੰਦਰ ਜਡੇਜਾ ਵਰਗੇ ਦਿਖਣ ਵਾਲੇ ਖਿਡਾਰੀ ਦੀ ਤਸਵੀਰ ਸ਼ੇਅਰ ਕਰਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਰੈਸਟ ਆਫ ਇੰਡੀਆ ਖਿਲਾਫ ਇਰਾਨੀ ਕੱਪ 2022 'ਚ ਸੌਰਾਸ਼ਟਰ ਟੀਮ ਲਈ ਖੇਡ ਰਹੇ ਉਨਾਦਕਟ ਨੇ ਆਪਣੇ ਇਕ ਸਾਥੀ ਦੀ ਤਸਵੀਰ ਸਾਂਝੀ ਕੀਤੀ, ਜੋ ਬਿਲਕੁਲ ਜਡੇਜਾ ਵਰਗੀ ਲੱਗ ਰਹੀ ਹੈ।
2/6

ਸੌਰਾਸ਼ਟਰ ਕ੍ਰਿਕਟ ਟੀਮ ਦੇ ਕਪਤਾਨ ਜੈਦੇਵ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਰਵਿੰਦਰ ਜਡੇਜਾ ਵਰਗੇ ਦਿਖਣ ਵਾਲੇ ਕ੍ਰਿਕਟਰ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਦੇਖ ਭਾਰਤੀ ਆਲਰਾਊਂਡਰ ਖਿਡਾਰੀ ਜਡੇਜਾ ਨੂੰ ਕਾਫੀ ਹੈਰਾਨ ਹੋਏ। ਉਨਾਦਕਟ ਨੇ ਇਰਾਨੀ ਕੱਪ 2022 ਦੇ ਮੈਚ ਦੌਰਾਨ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਉਨਾਦਕਟ ਨੇ ਜਿਸ ਬੱਲੇਬਾਜ਼ ਦੀ ਤਸਵੀਰ ਸ਼ੇਅਰ ਕੀਤੀ ਸੀ, ਉਹ ਬਿਲਕੁਲ ਰਵਿੰਦਰ ਜਡੇਜਾ ਵਰਗਾ ਲੱਗ ਰਿਹਾ ਸੀ।
Published at : 05 Oct 2022 03:44 PM (IST)
Tags :
Ravindra Jadejaਹੋਰ ਵੇਖੋ





















