ਪੜਚੋਲ ਕਰੋ
Rivaba Jadeja: ਗੁਜਰਾਤ ਚੋਣਾਂ 'ਚ ਉਤਰੀ ਰਵਿੰਦਰ ਜਡੇਜਾ ਦੀ ਪਤਨੀ, ਕ੍ਰਿਕਟ ਨਾਲ ਜੁੜੀਆਂ ਇਹ ਹਸਤੀਆਂ ਵੀ ਸਿਆਸਤ 'ਚ ਚੁੱਕਿਆ ਨੇ ਆਜ਼ਮਾ ਕਿਸਮਤ
Ravindra Jadeja's Wife : ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੂੰ ਜਾਮਨਗਰ ਉੱਤਰੀ ਤੋਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕ੍ਰਿਕਟ ਦੀਆਂ ਕਈ ਵੱਡੀਆਂ ਹਸਤੀਆਂ ਚੋਣ ਲੜ ਚੁੱਕੀਆਂ ਹਨ।
ਰਵਿੰਦਰ ਜਡੇਜਾ ਦੀ ਪਤਨੀ
1/6

Ravindra Jadeja's Wife : ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੂੰ ਜਾਮਨਗਰ ਉੱਤਰੀ ਤੋਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕ੍ਰਿਕਟ ਦੀਆਂ ਕਈ ਵੱਡੀਆਂ ਹਸਤੀਆਂ ਚੋਣ ਲੜ ਚੁੱਕੀਆਂ ਹਨ।
2/6

ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਚੋਣ ਮੈਦਾਨ 'ਚ ਉਤਰ ਚੁੱਕੀ ਹੈ। ਉਨ੍ਹਾਂ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਜਾਮਨਗਰ ਉੱਤਰੀ ਤੋਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ। ਰਿਵਾਬਾ ਰਾਜਪੂਤ ਭਾਈਚਾਰੇ ਦੇ ਸੰਗਠਨ ਕਰਣੀ ਸੈਨਾ ਦੀ ਨੇਤਾ ਰਹਿ ਚੁੱਕੀ ਹੈ। ਉਹ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ।
Published at : 11 Nov 2022 03:02 PM (IST)
ਹੋਰ ਵੇਖੋ