ਪੜਚੋਲ ਕਰੋ
IND vs AUS Test Stats: ਸਚਿਨ ਨੇ ਬਣਾਈਆਂ ਨੇ ਸਭ ਤੋਂ ਵੱਧ ਦੌੜਾਂ, ਪਹਿਲੇ 5 ਵਿੱਚ ਇਹ ਦਿੱਗਜ ਹਨ ਸ਼ਾਮਲ
IND vs AUS Series: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ 9 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਜਾਣੋ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੇ ਮੈਚਾਂ 'ਚ ਕਿਹੜੇ ਬੱਲੇਬਾਜ਼ਾਂ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।
ਸਚਿਨ ਨੇ ਬਣਾਈਆਂ ਨੇ ਸਭ ਤੋਂ ਵੱਧ ਦੌੜਾਂ, ਪਹਿਲੇ 5 ਵਿੱਚ ਇਹ ਦਿੱਗਜ ਹਨ ਸ਼ਾਮਲ
1/5

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਂ ਹੈ। ਸਚਿਨ ਨੇ ਆਸਟ੍ਰੇਲੀਆ ਖਿਲਾਫ 39 ਮੈਚਾਂ ਦੀਆਂ 74 ਪਾਰੀਆਂ 'ਚ 3630 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 55 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
2/5

ਰਿਕੀ ਪੋਂਟਿੰਗ ਭਾਰਤ-ਆਸਟ੍ਰੇਲੀਆ ਟੈਸਟ ਮੈਚਾਂ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਆਸਟ੍ਰੇਲੀਆਈ ਬੱਲੇਬਾਜ਼ ਨੇ 29 ਮੈਚਾਂ ਦੀਆਂ 51 ਪਾਰੀਆਂ 'ਚ 2555 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 54.36 ਰਹੀ ਹੈ।
Published at : 03 Feb 2023 10:14 AM (IST)
ਹੋਰ ਵੇਖੋ





















