ਪੜਚੋਲ ਕਰੋ
ਜਦੋਂ ਹੋਟਲ ਦੇ ਕਮਰੇ 'ਚ Wedding Ring ਭੁੱਲ ਗਏ ਰੋਹਿਤ ਸ਼ਰਮਾ, ਪੜ੍ਹੋ ਦਿਲਚਸਪ ਕਿੱਸਾ
Rohit Sharma : ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਭੁੱਲਣ ਦੀ ਆਦਤ ਹੈ। ਇੱਕ ਵਾਰ ਉਹ ਆਪਣੇ ਵਿਆਹ ਵਾਲੀ ਰਿੰਗ ਹੋਟਲ ਦੇ ਕਮਰੇ ਵਿੱਚ ਭੁੱਲ ਗਿਆ।
Rohit SHarma
1/6

Rohit Sharma : ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਭੁੱਲਣ ਦੀ ਆਦਤ ਹੈ। ਇੱਕ ਵਾਰ ਉਹ ਆਪਣੇ ਵਿਆਹ ਵਾਲੀ ਰਿੰਗ ਹੋਟਲ ਦੇ ਕਮਰੇ ਵਿੱਚ ਭੁੱਲ ਗਿਆ।
2/6

ਰੋਹਿਤ ਸ਼ਰਮਾ ਕ੍ਰਿਕਟ ਦੇ ਮੈਦਾਨ 'ਤੇ ਆਪਣੀ ਸ਼ਾਨਦਾਰ ਟਾਈਮਿੰਗ ਲਈ ਜਾਣੇ ਜਾਂਦੇ ਹਨ ਪਰ ਮੈਦਾਨ ਤੋਂ ਬਾਹਰ ਉਸ ਨੂੰ ਭੁੱਲ ਜਾਣ ਦੀ ਆਦਤ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸਫਰ ਦੌਰਾਨ ਆਪਣੇ ਨਾਲ ਕਈ ਜ਼ਰੂਰੀ ਚੀਜ਼ਾਂ ਲੈ ਕੇ ਜਾਣਾ ਭੁੱਲ ਚੁੱਕੇ ਹਨ।
Published at : 04 Mar 2023 02:44 PM (IST)
ਹੋਰ ਵੇਖੋ