ਪੜਚੋਲ ਕਰੋ
ਟੀ-20 ਵਿਸ਼ਵ ਕੱਪ ਤੋਂ ਬਾਅਦ ਕਿਹੜੇ ਭਾਰਤੀ ਖਿਡਾਰੀ ਲੈ ਸਕਦੇ ਨੇ ਸੰਨਿਆਸ
ਟੀ-20 ਵਿਸ਼ਵ ਕੱਪ 2022: ਆਗਾਮੀ ਟੀ-20 ਵਿਸ਼ਵ ਕੱਪ ਕੁਝ ਹੀ ਦਿਨ ਦੂਰ ਹੈ। 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਕ੍ਰਿਕਟ ਦੇ ਮਹਾਕੁੰਭ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ।
ਟੀ-20 ਵਿਸ਼ਵ ਕੱਪ ਤੋਂ ਬਾਅਦ ਕਿਹੜੇ ਭਾਰਤੀ ਖਿਡਾਰੀ ਲੈ ਸਕਦੇ ਨੇ ਸੰਨਿਆਸ
1/7

ਭਾਰਤੀ ਟੀਮ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਇਸ ਸਮੇਂ 35 ਸਾਲ ਦੇ ਹਨ। ਆਪਣੀ ਉਮਰ ਨੂੰ ਦੇਖਦੇ ਹੋਏ ਉਹ ਆਉਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ।
2/7

ਰੋਹਿਤ ਸ਼ਰਮਾ ਦੀ ਫਿਟਨੈੱਸ ਹਾਲ ਦੇ ਸਮੇਂ 'ਚ ਹਮੇਸ਼ਾ ਮੁੱਦਾ ਰਹੀ ਹੈ। ਰੋਹਿਤ ਸ਼ਰਮਾ ਨੇ ਭਾਰਤੀ ਟੀਮ ਲਈ ਹੁਣ ਤੱਕ 142 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਜਿਸ 'ਚ ਉਸ ਨੇ 3 ਹਜ਼ਾਰ 737 ਦੌੜਾਂ ਬਣਾਈਆਂ ਹਨ।
Published at : 13 Oct 2022 07:45 PM (IST)
ਹੋਰ ਵੇਖੋ





















