ਪੜਚੋਲ ਕਰੋ
Yuzvendra Chahal: ਯੁਜਵੇਂਦਰ ਚਾਹਲ ਪਤਨੀ ਧਨਸ਼੍ਰੀ ਦੀ ਬੋਲਡ ਲੁੱਕ 'ਤੇ ਹੋਏ ਫੀਦਾ, ਕ੍ਰਿਕਟਰ ਕਮੈਂਟ ਕਰ ਬੋਲਿਆ- ਮੇਰਾ ਤਾਜ ਮਹਿਲ...
Dhanashree Verma: ਕ੍ਰਿਕਟਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਆਪਣੇ ਡਾਂਸ ਮੂਵਜ਼ ਨਾਲ ਹੀ ਨਹੀਂ ਸਗੋਂ ਖੂਬਸੂਰਤੀ ਨਾਲ ਵੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ।
Dhanashree Verma Blue dress
1/7

ਧਨਸ਼੍ਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਧਨਸ਼੍ਰੀ ਨੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7

ਇਨ੍ਹਾਂ ਤਸਵੀਰਾਂ ਵਿੱਚ ਧਨਸ਼੍ਰੀ ਬਲੂ ਕਲਰ ਦੀ ਡ੍ਰੈਸ ਵਿੱਚ ਵਿਖਾਈ ਦੇ ਰਹੀ ਹੈ। ਉਸਦਾ ਬੋਲਡ ਅੰਦਾਜ਼ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
Published at : 16 Sep 2023 09:27 PM (IST)
ਹੋਰ ਵੇਖੋ





















