ਪੜਚੋਲ ਕਰੋ
ਰਿਸ਼ਤੇ 'ਚ ਖਟਾਸ ਦੀ ਚਰਚਾ ਵਿਚਾਲੇ ਪਤੀ ਚਹਿਲ ਨੂੰ ਏਅਰਪੋਰਟ ਛੱਡਣ ਪੁੱਜੀ ਧਨਸ਼੍ਰੀ, ਗਲੇ ਲਾਇਆ ਤੇ ਮੁਸਕਰਾ ਕੇ ਕੀਤੀ ਬਾਏ
ਧਨਸ਼੍ਰੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਮ ਤੋਂ ਚਾਹਲ ਸਰਨੇਮ ਹਟਾ ਦਿੱਤਾ ਸੀ ਅਤੇ ਚਾਹਲ ਨੇ ਇਕ ਸਟੋਰੀ ਵੀ ਪੋਸਟ ਕੀਤੀ ਅਤੇ ਲਿਖਿਆ, 'ਨਿਊ ਲਾਈਫ ਲੋਡਿੰਗ'।
Yuzvendra Chahal
1/6

Yuzvendra Chahal Dhanashree Verma: ਹਾਲ ਹੀ ਵਿੱਚ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦੇ ਰਿਸ਼ਤਿਆਂ ਵਿੱਚ ਖਟਾਸ ਦੀ ਚਰਚਾ ਸੀ। ਇਸ ਦੌਰਾਨ ਹੁਣ ਦੋਵਾਂ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਹੈ।
2/6

ਧਨਸ਼੍ਰੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਮ ਤੋਂ ਚਾਹਲ ਸਰਨੇਮ ਹਟਾ ਦਿੱਤਾ ਸੀ ਅਤੇ ਚਾਹਲ ਨੇ ਇਕ ਸਟੋਰੀ ਵੀ ਪੋਸਟ ਕੀਤੀ ਅਤੇ ਲਿਖਿਆ, 'ਨਿਊ ਲਾਈਫ ਲੋਡਿੰਗ'।
Published at : 23 Aug 2022 08:30 PM (IST)
ਹੋਰ ਵੇਖੋ