ਪੜਚੋਲ ਕਰੋ
The Great Khali: 'ਦਿ ਗੇਟ ਖਲੀ' ਦੇ ਘਰ ਆਇਆ ਨੰਨ੍ਹਾ ਮਹਿਮਾਨ, ਰੈਸਲਰ ਨੇ ਨਵਜੰਮੇ ਪੁੱਤਰ ਨੂੰ ਇੰਝ ਲੜਾਇਆ ਲਾਡ
The great khali became father Again: ਡਬਲਯੂਡਬਲਯੂਈ ਦੇ ਦਿੱਗਜ ਦਿ ਗ੍ਰੇਟ ਖਲੀ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ।
The great khali became father Again
1/6

ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਦਿ ਗ੍ਰੇਟ ਖਲੀ ਦੀ ਇੱਕ ਨਵਜੰਮੇ ਬੱਚੇ ਨਾਲ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
2/6

ਦੱਸ ਦੇਈਏ ਕਿ ਇੱਕ ਵੀਡੀਓ harfpunjabtv ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਗ੍ਰੇਟ ਖਲੀ ਦੇ ਘਰ ਮੁੰਡੇ ਨੇ ਲਿਆ ਜਨਮ, ਬਣੇ ਪਿਤਾ, ਦਓ ਜੀ ਖਲੀ ਨੂੰ ਵਧਾਈਆਂ ਲਿਖਿਆ ਗਿਆ ਹੈ।
Published at : 17 Nov 2023 03:05 PM (IST)
ਹੋਰ ਵੇਖੋ





















