ਪੜਚੋਲ ਕਰੋ
T-20 ਦੇ ਸਭ ਤੋਂ ਘੈਂਟ ਤਿੰਨ ਬੱਲੇਬਾਜ਼ ਕੌਣ ? ਬੇਅਰਸਟੋ ਨੇ ਨਾਮ ਦਾ ਕੀਤਾ ਖ਼ੁਲਾਸਾ
IPL 2024: ਦੁਨੀਆ ਦੇ ਚੋਟੀ ਦੇ ਟੀ-20 ਖਿਡਾਰੀਆਂ 'ਤੇ ਨਜ਼ਰ ਮਾਰੀਏ ਤਾਂ ਸੂਰਿਆਕੁਮਾਰ ਯਾਦਵ ਦਾ ਨਾਂਅ ਵੀ ਇਸ 'ਚ ਸ਼ਾਮਲ ਹੋਵੇਗਾ। ਬੇਅਰਸਟੋ ਨੇ ਸੂਰਿਆ ਸਮੇਤ 3 ਖਿਡਾਰੀਆਂ ਦੀ ਤਾਰੀਫ ਕੀਤੀ ਹੈ।
IPL 2024
1/5

ਸੂਰਿਆਕੁਮਾਰ ਯਾਦਵ, ਜੋਸ ਬਟਲਰ ਅਤੇ ਹੇਨਰਿਕ ਕਲਾਸੇਨ ਨੇ ਆਈਪੀਐਲ 2024 ਵਿੱਚ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ। ਸੂਰਿਆ ਨੇ ਮੁੰਬਈ ਲਈ ਦਮਦਾਰ ਪਾਰੀ ਖੇਡੀ ਹੈ। ਪੰਜਾਬ ਕਿੰਗਜ਼ ਦੇ ਖਿਡਾਰੀ ਜੌਨੀ ਬੇਅਰਸਟੋ ਨੇ ਹਾਲ ਹੀ ਵਿੱਚ ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਤਾਰੀਫ਼ ਕੀਤੀ ਹੈ। ਉਸ ਦਾ ਮੰਨਣਾ ਹੈ ਕਿ ਇਹ ਤਿੰਨੇ ਟੀ-20 ਦੇ ਸਰਵੋਤਮ ਖਿਡਾਰੀ ਹਨ।
2/5

ਬੇਅਰਸਟੋ ਨੇ ਸੂਰਿਆ, ਬਟਲਰ ਅਤੇ ਕਲਾਸੇਨ ਨੂੰ ਦੁਨੀਆ ਦੇ ਸਰਵੋਤਮ ਟੀ-20 ਖਿਡਾਰੀ ਦੱਸਿਆ ਹੈ। ਸੂਰਿਆਕੁਮਾਰ ਨੇ ਇਸ ਸੀਜ਼ਨ 'ਚ ਹੁਣ ਤੱਕ 4 ਮੈਚ ਖੇਡੇ ਹਨ। ਇਸ ਦੌਰਾਨ 130 ਦੌੜਾਂ ਬਣਾਈਆਂ ਹਨ। ਉਸ ਨੇ ਦੋ ਅਰਧ ਸੈਂਕੜੇ ਲਗਾਏ ਹਨ।
Published at : 19 Apr 2024 06:42 PM (IST)
ਹੋਰ ਵੇਖੋ





















