ਪੜਚੋਲ ਕਰੋ
IPL 2023 Final: ਮੀਂਹ ਕਰਕੇ ਫਾਈਨਲ ਮੈਚ ਹੋਇਆ ਖ਼ਰਾਬ, ਪੜ੍ਹੋ ਕਦੋਂ ਚੇਨਈ-ਗੁਜਰਾਤ ਲਈ ਰੱਖਿਆ ਗਿਆ ‘ਰਿਜਰਵ ਡੇਅ’
CSK vs GT Final Reserve Day: ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣ ਵਾਲਾ ਫਾਈਨਲ ਮੈਚ ਮੀਂਹ ਕਾਰਨ ਸ਼ੁਰੂ ਨਹੀਂ ਹੋ ਸਕਿਆ। ਫਾਈਨਲ ਨੂੰ ਲੈ ਕੇ ਰਿਜ਼ਰਵ ਡੇ ਦਾ ਨਿਯਮ ਵੀ ਹੈ।
IPL 2023 Final
1/5

ਆਈਪੀਐਲ 2023 ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣਾ ਹੈ। ਪਰ ਮੀਂਹ ਕਾਰਨ ਮੈਚ ਵਿੱਚ ਦੇਰੀ ਹੋ ਰਹੀ ਹੈ। ਇਹ ਮੈਚ ਐਤਵਾਰ ਸ਼ਾਮ 7.30 ਵਜੇ ਸ਼ੁਰੂ ਹੋਣਾ ਸੀ। ਪਰ ਰਾਤ 8.55 ਵਜੇ ਤੱਕ ਸ਼ੁਰੂ ਨਹੀਂ ਹੋ ਸਕਿਆ। IPL ਦੇ ਫਾਈਨਲ ਓਵਰ ਨੂੰ ਲੈ ਕੇ ਰਿਜ਼ਰਵ ਡੇ ਦਾ ਨਿਯਮ ਬਣਾਇਆ ਗਿਆ ਹੈ।
2/5

ਅਹਿਮਦਾਬਾਦ 'ਚ ਮੀਂਹ ਕਾਰਨ ਨਰਿੰਦਰ ਮੋਦੀ ਸਟੇਡੀਅਮ ਦੀ ਜ਼ਮੀਨ 'ਤੇ ਕਵਰਸ ਲਾ ਦਿੱਤੇ ਗਏ ਹਨ। ਜੇਕਰ ਮੀਂਹ 9.35 ਤੱਕ ਰੁੱਕ ਜਾਂਦਾ ਹੈ ਤਾਂ ਮੈਚ ਬਿਨਾਂ ਓਵਰ ਕੱਟੇ ਖੇਡਿਆ ਜਾ ਸਕਦਾ ਹੈ। ਜੇਕਰ ਮੀਂਹ ਨਾ ਰੁਕਿਆ ਤਾਂ ਰਾਤ 12.06 ਵਜੇ ਤੱਕ 5-5 ਓਵਰਾਂ ਦਾ ਮੈਚ ਖੇਡਿਆ ਜਾ ਸਕਦਾ ਹੈ।
Published at : 28 May 2023 09:00 PM (IST)
ਹੋਰ ਵੇਖੋ





















