ਪੜਚੋਲ ਕਰੋ
IPL 2025: ਅਜੇ ਵੀ ਕਿਸੇ ਤਰ੍ਹਾਂ ਪਲੇਆਫ ਵਿੱਚ ਪਹੁੰਚ ਸਕਦਾ CSK ? ਜਾਣੋ ਕੀ ਹੈ ਪੁਆਇੰਟ ਟੇਬਲ ਦਾ ਪੂਰਾ ਸਮੀਕਰਨ
Chennai Super Kings In Playoff: ਚੇਨਈ ਸੁਪਰ ਕਿੰਗਜ਼ ਨੇ 9 ਵਿੱਚੋਂ ਸਿਰਫ਼ ਦੋ ਮੈਚ ਜਿੱਤੇ ਹਨ। ਇਹ ਪੁਆਂਇੰਟ ਸਾਰਣੀ ਵਿੱਚ ਆਖਰੀ ਸਥਾਨ 'ਤੇ ਹੈ। ਹਾਲਾਂਕਿ, ਟੀਮ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਹਨ।
chennai super kings
1/6

ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਤੋਂ ਸੀਜ਼ਨ ਦੀ ਆਪਣੀ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਨੇ 9 ਵਿੱਚੋਂ ਸਿਰਫ਼ ਦੋ ਮੈਚ ਜਿੱਤੇ ਹਨ। ਇਹ ਟੀਮ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਆਖਰੀ ਸਥਾਨ 'ਤੇ ਹੈ। ਜੇ CSK ਨੂੰ ਅਜੇ ਵੀ ਪਲੇਆਫ ਵਿੱਚ ਜਗ੍ਹਾ ਬਣਾਉਣੀ ਹੈ, ਤਾਂ ਉਸਨੂੰ ਬਾਕੀ ਸਾਰੇ 5 ਮੈਚ ਜਿੱਤਣੇ ਪੈਣਗੇ।
2/6

ਚੇਨਈ ਨੂੰ ਹੁਣ ਪੰਜਾਬ ਕਿੰਗਜ਼, ਰਾਇਲ ਚੈਲੇਂਜਰਜ਼ ਬੰਗਲੌਰ, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼ ਤੇ ਗੁਜਰਾਤ ਟਾਈਟਨਜ਼ ਵਿਰੁੱਧ ਖੇਡਣਾ ਹੈ। ਜੇ ਚੇਨਈ ਸਾਰੇ ਮੈਚ ਜਿੱਤ ਜਾਂਦੀ ਹੈ ਤਾਂ ਉਸਦੇ 7 ਜਿੱਤਾਂ ਨਾਲ 14 ਅੰਕ ਹੋ ਜਾਣਗੇ।
Published at : 26 Apr 2025 05:51 PM (IST)
ਹੋਰ ਵੇਖੋ





















