ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
LPU ਨੇ ਨੀਰਜ ਚੋਪੜਾ ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤਾ 50 ਲੱਖ ਦਾ ਚੈੱਕ
![](https://feeds.abplive.com/onecms/images/uploaded-images/2021/08/31/62274d4736a6d4bd597f10a95cdad9f2_original.jpeg?impolicy=abp_cdn&imwidth=720)
WhatsApp_Image_2021-08-31_at_508.38_PM
1/8
![ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕਰ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਨੀਰਜ ਚੋਪੜਾ ਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਸਨਮਾਨਿਤ ਕੀਤਾ ਗਿਆ।](https://feeds.abplive.com/onecms/images/uploaded-images/2021/08/31/b2b55e274d5ecc7924f70e9b774ac8daf4a6e.jpeg?impolicy=abp_cdn&imwidth=720)
ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕਰ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਨੀਰਜ ਚੋਪੜਾ ਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਸਨਮਾਨਿਤ ਕੀਤਾ ਗਿਆ।
2/8
![ਇਸ ਮੌਕੇ ਯੂਨੀਵਰਸਿਟੀ ਵਲੋਂ ਨੀਰਜ ਚੋਪੜਾ ਨੂੰ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਤੇ ਹਾਕੀ ਟੀਮ ਨੂੰ 10 ਲੱਖ ਦਾ ਚੈੱਕ ਦਿੱਤਾ ਗਿਆ।](https://feeds.abplive.com/onecms/images/uploaded-images/2021/08/31/0a1886da9928c60a54b6c98ae94bac2aa74f1.jpeg?impolicy=abp_cdn&imwidth=720)
ਇਸ ਮੌਕੇ ਯੂਨੀਵਰਸਿਟੀ ਵਲੋਂ ਨੀਰਜ ਚੋਪੜਾ ਨੂੰ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਤੇ ਹਾਕੀ ਟੀਮ ਨੂੰ 10 ਲੱਖ ਦਾ ਚੈੱਕ ਦਿੱਤਾ ਗਿਆ।
3/8
![87.58 ਮੀਟਰ ਦੀ ਲੰਬੀ ਜੇਵਲੀਨ ਥਰੋ ਕਰ ਵਿਸ਼ਵ ਰਿਕਾਰਡ ਬਣਾ ਗੋਲਡ ਲਿਆਉਣ ਵਾਲੇ ਨੀਰਜ ਚੋਪੜਾ ਦੇ ਨਾਮ 'ਤੇ ਯੂਨੀਵਰਸਿਟੀ ਵਿੱਚ 87.58 ਮੀਟਰ ਦਾ ਰੋਡ ਬਣਾ, ਰੋਡ ਦਾ ਨਾਮ ਨੀਰਜ ਚੋਪੜਾ ਦੇ ਨਾਮ 'ਤੇ ਰਖਿਆ ਗਿਆ।](https://feeds.abplive.com/onecms/images/uploaded-images/2021/08/31/2576b4ca547ae0c4b29d3623f9d9e84609ea8.jpeg?impolicy=abp_cdn&imwidth=720)
87.58 ਮੀਟਰ ਦੀ ਲੰਬੀ ਜੇਵਲੀਨ ਥਰੋ ਕਰ ਵਿਸ਼ਵ ਰਿਕਾਰਡ ਬਣਾ ਗੋਲਡ ਲਿਆਉਣ ਵਾਲੇ ਨੀਰਜ ਚੋਪੜਾ ਦੇ ਨਾਮ 'ਤੇ ਯੂਨੀਵਰਸਿਟੀ ਵਿੱਚ 87.58 ਮੀਟਰ ਦਾ ਰੋਡ ਬਣਾ, ਰੋਡ ਦਾ ਨਾਮ ਨੀਰਜ ਚੋਪੜਾ ਦੇ ਨਾਮ 'ਤੇ ਰਖਿਆ ਗਿਆ।
4/8
![ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ ਵਲੋਂ ਸਾਰੇ ਖਿਡਾਰੀਆਂ ਨੂੰ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ਗਈ।](https://feeds.abplive.com/onecms/images/uploaded-images/2021/08/31/3826aaefc27f4188a41ed06aa16821d73321d.jpeg?impolicy=abp_cdn&imwidth=720)
ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ ਵਲੋਂ ਸਾਰੇ ਖਿਡਾਰੀਆਂ ਨੂੰ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ਗਈ।
5/8
![ਉਧਰ ਇਸ ਸਮਾਗਮਗ 'ਚ ਨੀਰਜ ਚੋਪੜਾ ਨੇ ਹਾਕੀ ਖਿਡਾਰੀਆਂ ਨਾਲ ਹਾਕੀ ਖੇਡੀ ਤੇ ਹਾਕੀ ਖਿਡਾਰੀਆਂ ਨੇ ਨੀਰਜ ਚੋਪੜਾ ਨਾਲ ਜੇਵਲੀਨ ਥਰੋ ਕੀਤੀ।](https://feeds.abplive.com/onecms/images/uploaded-images/2021/08/31/fed81d29b844fa067ae0fec488b7f0fbfacce.jpeg?impolicy=abp_cdn&imwidth=720)
ਉਧਰ ਇਸ ਸਮਾਗਮਗ 'ਚ ਨੀਰਜ ਚੋਪੜਾ ਨੇ ਹਾਕੀ ਖਿਡਾਰੀਆਂ ਨਾਲ ਹਾਕੀ ਖੇਡੀ ਤੇ ਹਾਕੀ ਖਿਡਾਰੀਆਂ ਨੇ ਨੀਰਜ ਚੋਪੜਾ ਨਾਲ ਜੇਵਲੀਨ ਥਰੋ ਕੀਤੀ।
6/8
![LPU ਨੇ ਨੀਰਜ ਚੋਪੜਾ ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤਾ 50 ਲੱਖ ਦਾ ਚੈੱਕ](https://feeds.abplive.com/onecms/images/uploaded-images/2021/08/31/fb06cb4322ef53206db43878de5eb13bdbfa7.jpeg?impolicy=abp_cdn&imwidth=720)
LPU ਨੇ ਨੀਰਜ ਚੋਪੜਾ ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤਾ 50 ਲੱਖ ਦਾ ਚੈੱਕ
7/8
![LPU ਨੇ ਨੀਰਜ ਚੋਪੜਾ ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤਾ 50 ਲੱਖ ਦਾ ਚੈੱਕ](https://feeds.abplive.com/onecms/images/uploaded-images/2021/08/31/49f1e89a4fb755d29d522b0c32c116fd9fb45.jpeg?impolicy=abp_cdn&imwidth=720)
LPU ਨੇ ਨੀਰਜ ਚੋਪੜਾ ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤਾ 50 ਲੱਖ ਦਾ ਚੈੱਕ
8/8
![LPU ਨੇ ਨੀਰਜ ਚੋਪੜਾ ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤਾ 50 ਲੱਖ ਦਾ ਚੈੱਕ](https://feeds.abplive.com/onecms/images/uploaded-images/2021/08/31/355f7cc47c6e2182b377149f0c5ae5661bdf9.jpeg?impolicy=abp_cdn&imwidth=720)
LPU ਨੇ ਨੀਰਜ ਚੋਪੜਾ ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤਾ 50 ਲੱਖ ਦਾ ਚੈੱਕ
Published at : 31 Aug 2021 05:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)