ਪੜਚੋਲ ਕਰੋ
ਸ਼ਿਮਲਾ ਦੀ ਸੇਬ ਵੈਲੀ ਪਹੁੰਚੇ ਧੋਨੀ, ਹਸੀਨ ਵਾਦੀਆਂ ਤੋਂ ਤਸਵੀਰਾਂ ਆਈਆਂ ਸਾਹਮਣੇ
ms dhoni
1/6

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਿਮਾਚਲ ਦੀਆਂ ਹਸੀਨ ਵਾਦੀਆਂ ਨੂੰ ਵੇਖਣ ਲਈ ਇਨ੍ਹੀਂ ਦਿਨੀਂ ਰਾਜਧਾਨੀ ਸ਼ਿਮਲਾ ਪਹੁੰਚੇ ਹੋਏ ਹਨ।
2/6

ਤਿੰਨ ਦਿਨ ਸ਼ਿਮਲਾ ਸ਼ਹਿਰ ਵਿਚ ਰਹਿਣ ਤੋਂ ਬਾਅਦ, ਧੋਨੀ ਜੁਬਲ ਕੋਟਖਾਈ ਦੀ ਰਤਨਾੜੀ ਪੰਚਾਇਤ ਪਹੁੰਚੇ, ਜੋ ਸੇਬ ਵੈਲੀ ਵਜੋਂ ਮਸ਼ਹੂਰ ਹੈ।
Published at : 22 Jun 2021 01:04 PM (IST)
ਹੋਰ ਵੇਖੋ





















