ਪੜਚੋਲ ਕਰੋ
Amazing News: 22 ਸਾਲਾ ਪੰਜਾਬੀ ਨੌਜਵਾਨ ਨੇ ਕੀਤਾ ਕਮਾਲ! ਬਗੈਰ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਬਣਾਏ ਵਾਹਨ
Amazing News: ਸ੍ਰੀ ਮੁਕਤਸਰ ਸਾਹਿਬ ਦੇ 22 ਸਾਲਾ ਨੌਜਵਾਨ ਨੇ ਅਜਿਹੇ ਵਾਹਣ ਬਣਾਏ ਹਨ ਜੋ ਬਗੈਰ ਪੈਟਰੋਲ, ਡੀਜ਼ਲ ਤੇ ਇੰਜਣ ਤੋਂ ਚੱਲਦੇ ਹਨ। ਇਸ ਦੀ ਪਿੰਡ-ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਹੈ।
Amazing News
1/8

ਸ੍ਰੀ ਮੁਕਤਸਰ ਸਾਹਿਬ ਦੇ 22 ਸਾਲਾ ਨੌਜਵਾਨ ਨੇ ਅਜਿਹੇ ਵਾਹਣ ਬਣਾਏ ਹਨ ਜੋ ਬਗੈਰ ਪੈਟਰੋਲ, ਡੀਜ਼ਲ ਤੇ ਇੰਜਣ ਤੋਂ ਚੱਲਦੇ ਹਨ। ਇਸ ਦੀ ਪਿੰਡ-ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਹ ਨੌਜਵਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬੁਲ ਕੋਟਲੀ ਦੇ ਰਹਿਣ ਵਾਲਾ ਹੈ।
2/8

ਹਾਸਲ ਜਾਣਕਾਰੀ ਮੁਤਾਬਕ 22 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਬਰਾੜ ਨੇ ਆਪਣੇ ਹੱਥਾਂ ਨਾਲ ਜੀਪ ਮੋਟਰਸਾਈਕਲ ਤੇ ਹੋਰ ਵਾਹਨ ਤਿਆਰ ਕੀਤੇ ਹਨ ਜੋ ਬਿਨਾਂ ਡੀਜ਼ਲ, ਬਿਨਾਂ ਇੰਜਣ ਤੇ ਪੈਟਰੋਲ ਤੋਂ ਬਿਨਾਂ ਚੱਲਦੇ ਹਨ। ਇਹ ਵਹੀਕਲ ਇਲੈਕਟ੍ਰੋਨਿਕ ਹਨ ਤੇ ਬੈਟਰੀ ਤੇ ਚੱਲਦੇ ਹਨ।
Published at : 14 Apr 2023 10:05 AM (IST)
ਹੋਰ ਵੇਖੋ





















