ਪੜਚੋਲ ਕਰੋ
10,000 ਰੁਪਏ ਤੋਂ ਵੀ ਘੱਟ 'ਚ ਮਿਲ ਰਹੇ ਕਮਾਲ ਦੇ ਸਮਾਰਟਫੋਨ
10,000 ਰੁਪਏ ਤੋਂ ਵੀ ਘੱਟ 'ਚ ਮਿਲ ਰਹੇ ਕਮਾਲ ਦੇ ਸਮਾਰਟਫੋਨ
1/5

ਜੇ ਤੁਸੀਂ ਇਨ੍ਹੀਂ ਦਿਨੀਂ ਸਮਾਰਟਫ਼ੋਨ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹੋ ਅਤੇ ਤੁਹਾਡਾ ਬਜਟ ਘੱਟ ਹੈ, ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਬਾਜ਼ਾਰ ’ਚ ਸਾਰੀਆਂ ਕੰਪਨੀਆਂ ਦੇ ਅਹਿਜੇ ਸਮਾਰਟਫ਼ੋਨ ਉਪਲਬਧ ਹਨ, ਜਿਨ੍ਹਾਂ ਦੀ ਕੀਮਤ ਤੁਹਾਡੇ ਬਜਟ ਵਿੱਚ ਫ਼ਿੱਟ ਬੈਠ ਸਕਦੀ ਹੈ ਤੇ ਇਹ ਵਧੀਆ ਫ਼ੀਚਰ ਵੀ ਦੇ ਰਹੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਮਾਰਟਫ਼ੋਨਜ਼ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੈ।
2/5

Realme C12: ਰੀਅਲਮੀ ਦਾ ਇਹ ਸਮਾਰਟਫ਼ੋਨ ਸਭ ਤੋਂ ਸਸਤਾ ਤੇ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਇਸ ਫ਼ੋਨ ਦੀ ਕੀਮਤ ਲਗਪਗ 8,000 ਰੁਪਏ ਹੈ। ਫ਼ੀਚਰਜ਼ ਦੀ ਗੱਲ ਕਰੀਏ, ਤਾਂ ਇਸ ਵਿੱਚ 6.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ 3ਜੀਬੀ ਰੈਮ ਤੇ 32 ਜੀਬੀ ਸਟੋਰੇਜ ਮਿਲ ਰਹੀ ਹੈ। ਇਸ ਵਿੱਚ 13+2+2 MP ਦਾ ਰੀਅਰ ਕੈਮਰਾ ਸੈੱਟਅਪ ਤੇ 5 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਫ਼ੋਨ ਵਿੱਚ 6000 mAh ਦੀ ਦਮਦਾਰ ਬੈਟਰੀ ਹੈ।
Published at : 17 Apr 2021 02:40 PM (IST)
ਹੋਰ ਵੇਖੋ





















