ਪੜਚੋਲ ਕਰੋ

15,000 ਦੇ ਬਜਟ 'ਚ ਕੁਝ ਸ਼ਾਨਦਾਰ 5G ਸਮਾਰਟਫੋਨ, ਕੰਪਨੀ ਨੂੰ ਇੱਕ ਦਿਨ 'ਚ ਮਿਲੇ 3 ਲੱਖ ਆਰਡਰ

ਜੇਕਰ ਤੁਸੀਂ ਆਪਣੇ ਲਈ ਸਸਤੇ ਵਿੱਚ ਇੱਕ ਚੰਗਾ 5ਜੀ ਫੋਨ ਲੈਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਕੁਝ ਪਾਕੇਟ ਫ੍ਰੈਂਡਲੀ 5ਜੀ ਫੋਨਾਂ ਬਾਰੇ ਦੱਸਣ ਜਾ ਰਹੇ ਹਾਂ। ਤੁਸੀਂ ਇਹਨਾਂ ਵਿੱਚੋਂ ਇੱਕ ਨੂੰ ਆਪਣੇ ਲਈ ਚੁਣ ਸਕਦੇ ਹੋ।

1/5
Redmi 12 5G: ਇਹ ਫੋਨ ਹੁਣੇ ਲਾਂਚ ਹੋਇਆ ਹੈ। ਇਸ ਦੇ ਲਾਂਚ ਹੁੰਦੇ ਹੀ ਕੰਪਨੀ ਨੂੰ ਇਸ ਫੋਨ ਦੇ 3 ਲੱਖ ਤੋਂ ਜ਼ਿਆਦਾ ਆਰਡਰ ਮਿਲ ਗਏ ਹਨ। ਇਸ ਫੋਨ ਦੀ ਕੀਮਤ 11,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ 'ਚ ਤੁਹਾਨੂੰ Snapdragon 4 Gen 2 ਚਿਪਸੈੱਟ, 6.79 ਇੰਚ ਦੀ FHD ਪਲੱਸ ਡਿਸਪਲੇਅ ਅਤੇ 5000 mAh ਦੀ ਬੈਟਰੀ ਮਿਲਦੀ ਹੈ।

2/5
Motorola Moto G62 5G: ਇਸ ਫੋਨ ਦੀ ਕੀਮਤ 14,999 ਰੁਪਏ ਹੈ। ਇਸ ਵਿੱਚ 5000 mAh ਬੈਟਰੀ, 6.55 ਇੰਚ ਡਿਸਪਲੇ, 50MP ਪ੍ਰਾਇਮਰੀ ਕੈਮਰਾ ਅਤੇ ਕੁਆਲਕਾਮ ਸਨੈਪਡ੍ਰੈਗਨ 695 5G ਪ੍ਰੋਸੈਸਰ ਦਾ ਸਮਰਥਨ ਹੈ।

3/5
Samsung Galaxy F14 5G: ਇਸ ਫੋਨ 'ਚ 6000 mAh ਦੀ ਬੈਟਰੀ ਮੌਜੂਦ ਹੈ ਜੋ 2 ਦਿਨਾਂ ਤੱਕ ਚੱਲ ਸਕਦੀ ਹੈ। ਫੋਨ 'ਚ 6.6-ਇੰਚ ਦੀ ਫੁੱਲ HD ਡਿਸਪਲੇ, 50MP ਪ੍ਰਾਇਮਰੀ ਕੈਮਰਾ ਅਤੇ Exynos 1330 ਚਿਪਸੈੱਟ ਲਈ ਸਪੋਰਟ ਹੈ।ਸਮਾਰਟਫੋਨ ਦੇ 4/128GB ਵੇਰੀਐਂਟ ਦੀ ਕੀਮਤ 13990 ਰੁਪਏ ਹੈ।

4/5
vivo T2x 5G: ਇਸ ਫੋਨ ਦੇ 6/128GB ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਇਸ 'ਚ ਤੁਹਾਨੂੰ ਡਾਇਮੇਂਸਿਟੀ 6020 ਪ੍ਰੋਸੈਸਰ, 5000 mAh ਦੀ ਬੈਟਰੀ, 50 MP ਕੈਮਰਾ ਅਤੇ 6.58 ਇੰਚ ਦੀ ਫੁੱਲ HD ਪਲੱਸ ਡਿਸਪਲੇਅ ਮਿਲਦੀ ਹੈ।

5/5
Infinix Zero 5G 2023: ਸਮਾਰਟਫੋਨ ਵਿੱਚ 6.78-ਇੰਚ ਫੁੱਲ HD ਪਲੱਸ ਡਿਸਪਲੇਅ, 5000 mAh ਬੈਟਰੀ, 50MP ਪ੍ਰਾਇਮਰੀ ਕੈਮਰਾ ਅਤੇ Mediatek Dimensity 920 ਪ੍ਰੋਸੈਸਰ ਲਈ ਸਮਰਥਨ ਹੈ। ਫੋਨ ਦੇ 8/128GB ਵੇਰੀਐਂਟ ਦੀ ਕੀਮਤ 14,999 ਰੁਪਏ ਹੈ।

ਹੋਰ ਜਾਣੋ ਤਕਨਾਲੌਜੀ

ਟਾਪ ਹੈਡਲਾਈਨ

 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ

Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak

Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ

Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ

Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ

 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ

First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?

Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 

Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !

Embed widget