ਪੜਚੋਲ ਕਰੋ
Mobile Phone under Rs.15000 : ਜੇਕਰ ਤੁਸੀਂ 15000 ਰੁਪਏ ਤੱਕ ਦੇ ਸਮਾਰਟ ਮੋਬਾਈਲ ਫ਼ੋਨ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਦੇਖੋ
ਜੇਕਰ ਤੁਸੀਂ ਇੱਕ ਚੰਗਾ ਅਤੇ ਵਧੀਆ ਫ਼ੋਨ ਖਰੀਦਣਾ ਚਾਹੁੰਦੇ ਹੋ ਅਤੇ ਫ਼ੋਨ ਲਈ ਤੁਹਾਡਾ ਬਜਟ 15000 ਰੁਪਏ ਹੈ ਤਾਂ ਇੱਥੇ ਦੇਖੋ।
best Mobile phone
1/6

ਜੇਕਰ ਤੁਸੀਂ ਇੱਕ ਚੰਗਾ ਅਤੇ ਵਧੀਆ ਫ਼ੋਨ ਖਰੀਦਣਾ ਚਾਹੁੰਦੇ ਹੋ ਅਤੇ ਫ਼ੋਨ ਲਈ ਤੁਹਾਡਾ ਬਜਟ 15000 ਰੁਪਏ ਹੈ ਤਾਂ ਇੱਥੇ ਦੇਖੋ।
2/6

Vivo Y16 : ਇਸ ਵਿੱਚ 13MP+2MP ਦਾ AI ਡਿਊਲ ਰਿਅਰ ਕੈਮਰਾ ਹੈ। ਨਾਲ ਹੀ ਸਾਈਡ ਫਿੰਗਰਪ੍ਰਿੰਟ ਲੌਕ ਹੈ। ਇਸ ਦਾ ਭਾਰ 183 ਗ੍ਰਾਮ ਹੈ ਅਤੇ ਇਸ ਦੀ ਚਾਰਜਿੰਗ ਪਾਵਰ 10 ਵਾਟ ਹੈ। ਵੀਵੋ ਦੇ ਇਸ ਫੋਨ ਦੀ ਕੀਮਤ 12,499 ਰੁਪਏ ਹੈ।
Published at : 21 Apr 2023 06:37 PM (IST)
ਹੋਰ ਵੇਖੋ