ਪੜਚੋਲ ਕਰੋ
Big Battery Smartphone: 6000mAh ਦੀ ਬੈਟਰੀ ਨਾਲ ਆਉਂਦੇ ਹਨ ਇਹ ਸਮਾਰਟਫ਼ੋਨ, ਜਾਣੋ ਕਿੰਨੀ ਹੈ ਕੀਮਤ
Big Battery Smartphone
1/6

MOTOROLA G40 Fusion: ਇਸ ਸਮਾਰਟਫੋਨ ਵਿੱਚ 4 GB ਰੈਮ ਦੇ ਨਾਲ 64 GB ਇੰਟਰਨਲ ਮੈਮਰੀ ਹੈ। ਇਸ ਦੀ ਡਿਸਪਲੇ 6.78 ਇੰਚ ਹੈ। ਫੋਨ 'ਚ ਪਾਵਰ ਬੈਕਅਪ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਨੂੰ ਫਲਿੱਪਕਾਰਟ ਤੋਂ 14,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
2/6

Redmi 9 Power: ਇਸ ਸਮਾਰਟਫੋਨ 'ਚ 4 GB ਰੈਮ ਦੇ ਨਾਲ 64 GB ਇੰਟਰਨਲ ਮੈਮਰੀ ਹੈ। ਇਸ ਦੀ ਡਿਸਪਲੇ 6.53 ਇੰਚ ਹੈ। ਫੋਨ 'ਚ ਪਾਵਰ ਬੈਕਅਪ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਨੂੰ ਕੰਪਨੀ ਦੀ ਸਾਈਟ ਤੋਂ 11499 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Published at : 08 Feb 2022 03:42 PM (IST)
ਹੋਰ ਵੇਖੋ





















