ਪੜਚੋਲ ਕਰੋ
ਕੀ ਤੁਸੀਂ ਬੱਚਿਆਂ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਨੂੰ ਦੇ ਦਿੰਦੇ ਹੋ ਫ਼ੋਨ?, ਤਾਂ ਹੋ ਜਾਓ ਸਾਵਧਾਨ
SmartPhone Bad for kids: ਜਦੋਂ ਤੁਹਾਡਾ ਬੱਚਾ ਜਾਂ ਘਰ ਦਾ ਛੋਟਾ ਬੱਚਾ ਰੋਂਦਾ ਹੈ, ਤਾਂ ਕੀ ਤੁਸੀਂ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਆਪਣਾ ਸਮਾਰਟਫ਼ੋਨ ਦਿੰਦੇ ਹੋ?
SmartPhone Bad for kids
1/5

SmartPhone Bad for kids: ਜਦੋਂ ਤੁਹਾਡਾ ਬੱਚਾ ਜਾਂ ਘਰ ਦਾ ਛੋਟਾ ਬੱਚਾ ਰੋਂਦਾ ਹੈ, ਤਾਂ ਕੀ ਤੁਸੀਂ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਆਪਣਾ ਸਮਾਰਟਫ਼ੋਨ ਦਿੰਦੇ ਹੋ? ਜੇ ਹਾਂ, ਤਾਂ ਇਸ ਲੇਖ ਨੂੰ ਅੰਤ ਤੱਕ ਜ਼ਰੂਰ ਪੜ੍ਹੋ ਕਿਉਂਕਿ ਤੁਹਾਡੀ ਇਹ ਆਦਤ ਬੱਚਿਆਂ ਲਈ ਇੱਕ ਦੀਮਕ ਦੀ ਤਰ੍ਹਾਂ ਹੈ ਜੋ ਉਨ੍ਹਾਂ ਦਾ ਭਵਿੱਖ ਖਰਾਬ ਕਰ ਸਕਦੀ ਹੈ।
2/5

ਮੋਬਾਈਲ ਫੋਨ ਨਿਰਮਾਤਾ ਕੰਪਨੀ Xiaomi ਦੇ ਸਾਬਕਾ ਭਾਰਤ ਮੁਖੀ ਮਨੂ ਕੁਮਾਰ ਜੈਨ ਨੇ ਇੱਕ ਰਿਪੋਰਟ ਸਾਂਝੀ ਕਰਦੇ ਹੋਏ ਮਾਪਿਆਂ ਲਈ ਕੁਝ Alerting ਸੰਦੇਸ਼ ਲਿਖੇ ਹਨ। ਉਹਨਾਂ ਨੇ ਆਪਣੇ ਪੋਸਟ ਦੀ ਸ਼ੁਰੂਆਤ “Stop giving smartphones to your kids' ਲਿਖ ਕੇ ਕੀਤੀ ਹੈ।
Published at : 20 May 2023 05:35 PM (IST)
ਹੋਰ ਵੇਖੋ





















