ਪੜਚੋਲ ਕਰੋ
AI ਨੇ ਅੰਬਾਨੀ ਤੋਂ ਲੈ ਕੇ ਰਤਨ ਟਾਟਾ ਤੱਕ ਸਾਰਿਆਂ ਨੂੰ ਭੇਜਿਆ GYM, ਵੇਖੋ ਤਸਵੀਰਾਂ
ਇਸ ਖਬਰ 'ਚ ਅਸੀਂ ਕੁਝ ਅਰਬਪਤੀਆਂ ਦੀਆਂ ਤਸਵੀਰਾਂ ਦਿਖਾਈਆਂ ਹਨ, ਜੋ AI ਦੀ ਮਦਦ ਨਾਲ ਬਣਾਈਆਂ ਗਈਆਂ ਹਨ। ਤਸਵੀਰਾਂ 'ਚ ਅਰਬਪਤੀ ਜਿਮ ਕਰਦੇ ਨਜ਼ਰ ਆ ਰਹੇ ਹਨ। ਇੱਕ ਮਿੰਟ ਲਈ ਇਹ ਤਸਵੀਰਾਂ ਤੁਹਾਨੂੰ ਵੀ ਹੈਰਾਨ ਕਰ ਸਕਦੀਆਂ ਹਨ।
AI ਨੇ ਅੰਬਾਨੀ ਤੋਂ ਲੈ ਕੇ ਰਤਨ ਟਾਟਾ ਤੱਕ ਸਾਰਿਆਂ ਨੂੰ ਭੇਜਿਆ GYM, ਵੇਖੋ ਤਸਵੀਰਾਂ
1/5

ਦੁਨੀਆ ਭਰ ਦੇ ਕਲਾਕਾਰ ਹੁਣ ਵੱਖ-ਵੱਖ ਚਿੱਤਰ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਦੀ ਵਰਤੋਂ ਕਰ ਰਹੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੁਝ ਕਾਰਨਾਮੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ।
2/5

ਹੁਣ, ਇੱਕ ਕਲਾਕਾਰ ਨੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਨੂੰ ਜਿਮ ਫ੍ਰੀਕਸ ਦੇ ਰੂਪ ਵਿੱਚ ਦਰਸਾਉਣ ਲਈ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੋਗਰਾਮ, ਮਿਡਜਰਨੀ ਦੀ ਵਰਤੋਂ ਕੀਤੀ ਹੈ। ਜੋ ਨਤੀਜੇ ਸਾਹਮਣੇ ਆਏ ਹਨ ਉਹ ਸੱਚਮੁੱਚ ਦਿਲਚਸਪ ਹਨ।
Published at : 08 May 2023 08:04 AM (IST)
ਹੋਰ ਵੇਖੋ





















