ਪੜਚੋਲ ਕਰੋ
ਭਾਰਤੀਆਂ ਲਈ ਚੰਗੀ ਖਬਰ! ਮਿਲੇਗਾ ਸਸਤਾ ਇੰਟਨੈੱਟ, ਜੀਓ ਤੇ ਏਅਰਟੈੱਲ ਨੂੰ ਟੱਕਰ ਦੇਣ ਆ ਰਹੀ ਇਹ ਕੰਪਨੀ
ਦਰਅਸਲ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਨੇ ਭਾਰਤ ਵਿੱਚ ਸੇਵਾ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਨਿਰਧਾਰਤ ਸੁਰੱਖਿਆ ਤੇ ਡੇਟਾ ਸਟੋਰੇਜ ਮਾਪਦੰਡਾਂ ਨੂੰ ਰਸਮੀ ਤੌਰ 'ਤੇ ਸਵੀਕਾਰ ਕਰ ਲਿਆ ਹੈ।
( Image Source : Freepik )
1/6

ਭਾਰਤੀਆਂ ਨੂੰ ਮੁੜ ਸਸਤਾ ਇੰਟਨੈੱਟ ਮਿਲ ਸਕਦਾ ਹੈ। ਜੀਓ ਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਭਾਰਤ ਆ ਰਹੀ ਹੈ। ਕੌਮਾਂਤਰੀ ਕੰਪਨੀ ਸਟਾਰਲਿੰਕ ਦੀ ਭਾਰਤ ਵਿੱਚ ਐਂਟਰੀ ਹੋਣ ਨਾਲ ਮੁਕਾਬਲਾ ਵਧੇਗਾ। ਇਸ ਦਾ ਲਾਹਾ ਉਪਭੋਗਤਾਵਾਂ ਨੂੰ ਹੋ ਸਕਦਾ ਹੈ।
2/6

ਇੱਕ ਰਿਪੋਰਟ ਅਨੁਸਾਰ ਸਟਾਰਲਿੰਕ ਭਾਰਤ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਸੈਟੇਲਾਈਟ ਸਪੈਕਟ੍ਰਮ ਨੂੰ ਪ੍ਰਸ਼ਾਸਕੀ ਤੌਰ 'ਤੇ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ।
Published at : 02 Feb 2025 10:10 AM (IST)
ਹੋਰ ਵੇਖੋ





















