ਪੜਚੋਲ ਕਰੋ
Flipkart 'ਤੇ ਆਈਫੋਨ ਨੂੰ ਭਾਰੀ ਛੂਟ 'ਤੇ ਖਰੀਦਣ ਦਾ ਸ਼ਾਨਦਾਰ ਮੌਕਾ, ਜਾਣੋ ਰੇਟ ਤੇ ਮਾਰੋ ਬਾਜ਼ੀ !
ਜੇਕਰ ਤੁਸੀਂ iPhone ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਡੇ ਲਈ ਇੱਕ ਚੰਗਾ ਮੌਕਾ ਹੈ। ਫਲਿੱਪਕਾਰਟ ਭਾਰੀ ਛੋਟ 'ਤੇ ਆਈਫੋਨ ਵੇਚ ਰਿਹਾ ਹੈ। ਇਸ 'ਚ ਤੁਸੀਂ iPhone 11 ਤੋਂ iPhone 14 Pro Max 'ਤੇ ਡਿਸਕਾਊਂਟ ਲੈ ਸਕਦੇ ਹੋ।
Flipkart 'ਤੇ ਆਈਫੋਨ ਨੂੰ ਭਾਰੀ ਛੂਟ 'ਤੇ ਖਰੀਦਣ ਦਾ ਸ਼ਾਨਦਾਰ ਮੌਕਾ, ਜਾਣੋ ਰੇਟ ਤੇ ਮਾਰੋ ਬਾਜ਼ੀ !
1/5

ਐਪਲ ਆਈਫੋਨ 13 ਮਿਨੀ (ਗ੍ਰੀਨ, 512 ਜੀਬੀ) ਨੂੰ ਇਸ ਸਮੇਂ ਫਲਿੱਪਕਾਰਟ 'ਤੇ 89,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ, ਹਾਲਾਂਕਿ, ਜੇਕਰ ਤੁਹਾਡੇ ਕੋਲ HDFC ਬੈਂਕ ਦਾ ਕ੍ਰੈਡਿਟ ਕਾਰਡ ਹੈ, ਤਾਂ ਤੁਸੀਂ ਇਸਨੂੰ ਇਸ ਤੋਂ ਵੀ ਘੱਟ ਕੀਮਤ 'ਤੇ ਖਰੀਦ ਸਕਦੇ ਹੋ।
2/5

ਤੁਸੀਂ ਇਸ ਸਮੇਂ ਫਲਿੱਪਕਾਰਟ 'ਤੇ APPLE iPhone 14 (Purple, 128 GB) ਨੂੰ 69,999 ਰੁਪਏ ਵਿੱਚ ਖਰੀਦ ਸਕਦੇ ਹੋ। ਵੈੱਬਸਾਈਟ ਮੁਤਾਬਕ ਇਸ ਆਈਫੋਨ ਦੀ ਅਸਲ ਕੀਮਤ 79,900 ਰੁਪਏ ਹੈ।
Published at : 27 Jun 2023 01:50 PM (IST)
ਹੋਰ ਵੇਖੋ





















